About Us
Singh Media Channel ਤੇ ਤੁਹਾਡਾ ਸਵਾਗਤ ਹੈ, ਜੋ ਕਿ ਕੁਵੈਤ ਕੈਨੇਡਾ ਅਤੇ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਪੰਜਾਬੀ ਨਿਊਜ਼ ਪੋਰਟਲ ਹੈ ,ਇਸ ਚੈਨਲ ਦੀ ਸ਼ੁਰੂਆਤ 2016 ਵਿੱਚ ਕੀਤੀ ਗਈ ਸੀ, ਜੋ ਸੱਭ ਤੋਂ ਪਹਿਲਾਂ ਮੁੱਖ ਖ਼ਬਰਾਂ ,ਬੇਧੜਕ ਪ੍ਰਕਾਸ਼ਿਤ ਕਰਦਾ ਹੈ
ਕੁਵੈਤ, ਕੈਨੇਡਾ ਅਤੇ ਨਿਊਜ਼ੀਲੈਂਡ ਤੋਂ ਪਲੇਠਾ ਪੰਜਾਬੀ ਨਿਊਜ਼ ਵੈਬ ਪੋਰਟਲ ਹੋਣ ਦੇ ਨਾਤੇ ਅਸੀਂ ਲਾਈਵ ਮੀਡੀਆ ਕਵੇਰੇਜ ਜਿਵੇ ਖੇਡਾਂ, ਧਾਰਮਿਕ ਪ੍ਰੋਗਰਾਮ, ਸੱਭਿਆਚਾਰਕ ਪ੍ਰੋਗਰਾਮ ਆਦਿ ਪ੍ਰਦਾਨ ਕਰਦੇ ਹਾਂ,
ਅਸੀਂ ਆਪਣੇ ਸਰੋਤਿਆਂ ਨੂੰ ਨਿਰਪੱਖ ,ਸਾਚੀ ਅਤੇ ਸੱਭ ਤੋਂ ਤੇਜ ਖ਼ਬਰਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਵੈਬਸਾਈਟ ਦੇ ਨਾਲ ਨਾਲ ਅਸੀਂ ਫੇਕਬੂਕ,ਇੰਸਤਰਾਗ੍ਰਾਮ, ਯੂਟਿਊਬ, ਅਤੇ ਟਿਕ-ਟਾਕ ਵਰਗੀਆਂ ਸ਼ੋਸ਼ਲ ਮੀਡੀਆ ਉਤੇ ਵੀ ਖ਼ਬਰਾਂ ਪ੍ਰਕਾਸ਼ਿਤ ਕਰਦੇ ਹਾਂ, ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਸਿੰਘ ਮੀਡਿਆ ਚੈਨਲ ਨੂੰ ਵਿਸ਼ਵਾਸ਼ਯੋਗ ਸਮਝ ਕੇ ਪਿਆਰ ਦਿੱਤਾ
ਸਾਡੀ ਟੀਮ
Founding Editor
Manager, Editor Canada
Sub Editor
Editor Punjab
Grapics Designer
Editor,Kuwait