Kuwait News

ਇਜ਼ਰਾਈਲ-ਇਰਾਨ ਟਕਰਾਅ ਕਾਰਨ ਖੇਤਰੀ ਅਸਥਿਰਤਾ, GCC ਉੱਚ ਅਲਰਟ ’ਤੇ

ਸਿੰਘ ਮੀਡੀਆ ਚੈਨਲ 15 ਜੂਨ 2025 (ਰਿਆਦ) ਇਜ਼ਰਾਈਲ ਅਤੇ ਇਰਾਨ ਵਿਚਕਾਰ ਵਧ ਰਹੀ ਸਿੱਧੀ ਲੜਾਈ ਨੇ ਪੂਰੇ ਖੇਤਰ ਨੂੰ ਖ਼ਤਰੇ ’ਚ ਪਾ ਦਿੱਤਾ ਹੈ, ਜਿਸ ਨੂੰ ਲੈ ਕੇ ਗਲਫ਼ ਕੋਆਪਰੇਸ਼ਨ ਕੌਂਸਲ (GCC) ਨੇ ਹਥਿਆਰਬੰਦ ਟਕਰਾਅ ਦੇ ਚੌਥੇ ਦਿਨ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਹੈ। ਮਕਸਦ ਹੈ — ਖੇਤਰੀ ਅਮਨ ਨੂੰ ਬਚਾਉਣਾ ਅਤੇ ਤੁਰੰਤ ਫਾਇਰਬੰਦ ਦੀ ਮੰਗ […]

ਇਜ਼ਰਾਈਲ-ਇਰਾਨ ਟਕਰਾਅ ਕਾਰਨ ਖੇਤਰੀ ਅਸਥਿਰਤਾ, GCC ਉੱਚ ਅਲਰਟ ’ਤੇ Read More »

ਕੁਵੈਤ ਤੋਂ ਬਾਹਰ ਜਾਣ ਤੋਂ ਪਹਿਲਾਂ ਵਿਦੇਸ਼ੀ ਕਰਮਚਾਰੀਆਂ ਲਈ ਲਾਜ਼ਮੀ ਹੋਏਗਾ ਏਗਜ਼ਿਟ ਪਰਮਿਟ

ਕੁਵੈਤ ਸਿਟੀ, 11 ਜੂਨ 2025 – ਕੁਵੈਤ ਵਿੱਚ ਰਹਿ ਰਹੇ ਪ੍ਰਾਈਵੇਟ ਸੈਕਟਰ ਦੇ ਵਿਦੇਸ਼ੀ ਕਰਮਚਾਰੀਆਂ ਲਈ ਸਰਕਾਰ ਨੇ ਇੱਕ ਨਵਾਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਹੁਣ ਕੋਈ ਵੀ ਵਿਦੇਸ਼ੀ ਕਰਮਚਾਰੀ ਆਪਣੇ ਨਿਯਮਤ ਨੌਕਰੀਦਾਤਾ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡ ਸਕੇਗਾ। ਇਹ ਨਵਾਂ ਨਿਯਮ 1 ਜੁਲਾਈ 2025 ਤੋਂ ਲਾਗੂ ਹੋਵੇਗਾ। ਇਸਦੀ ਪੁਸ਼ਟੀ ਪਹਿਲੇ

ਕੁਵੈਤ ਤੋਂ ਬਾਹਰ ਜਾਣ ਤੋਂ ਪਹਿਲਾਂ ਵਿਦੇਸ਼ੀ ਕਰਮਚਾਰੀਆਂ ਲਈ ਲਾਜ਼ਮੀ ਹੋਏਗਾ ਏਗਜ਼ਿਟ ਪਰਮਿਟ Read More »

ਨਕਲੀ ਰੀਫੰਡ ਈਮੇਲ ਤੋਂ ਰਹੋ ਸਾਵਧਾਨ, ਮੰਤਰੀ ਮੰਡਲ ਨੇ ਦਿੱਤੀ ਚੇਤਾਵਨੀ

ਕੁਵੈਤ ਸਿਟੀ, 8 ਜੂਨ – ਬਿਜਲੀ ਅਤੇ ਪਾਣੀ ਮੰਤਰੀ ਮੰਡਲ ਵੱਲੋਂ ਸੂਚਨਾ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਕਿਸਮ ਦੀ ਰੀਫੰਡ ਨਾਲ ਜੁੜੀ ਈਮੇਲ ਜਾਂ ਲਿੰਕ ਨਹੀਂ ਭੇਜਿਆ ਗਿਆ , ਅਤੇ ਲੋਕਾਂ ਨੂੰ ਅਜਿਹੀਆਂ ਝੂਠੀਆਂ ਈਮੇਲਾਂ ਨਾਲ ਸੰਪਰਕ ਕਰਨ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਚੇਤਾਵਨੀ

ਨਕਲੀ ਰੀਫੰਡ ਈਮੇਲ ਤੋਂ ਰਹੋ ਸਾਵਧਾਨ, ਮੰਤਰੀ ਮੰਡਲ ਨੇ ਦਿੱਤੀ ਚੇਤਾਵਨੀ Read More »

ਕੁਵੈਤ ’ਚ ਵਿਦੇਸ਼ੀ ਝੰਡਿਆਂ ਦੀ ਪ੍ਰਦਰਸ਼ਨੀ ’ਤੇ ਪਾਬੰਦੀ, ਬਿਨਾਂ ਮਨਜ਼ੂਰੀ ਨਹੀਂ ਲਹਿਰਾ ਸਕੇਗਾ ਕੋਈ ਵੀ ਝੰਡਾ

ਕੁਵੈਤ 09 ਜੂਨ 2025: ਕੁਵੈਤ ਨੇ 2025 ਵਿੱਚ ਨਵੇਂ ਡਿਕਰੀ-ਕਾਨੂੰਨ ਨੰਬਰ 73 ਤਹਿਤ ਆਪਣੇ ਰਾਸ਼ਟਰੀ ਝੰਡਾ ਕੋਡ ਵਿੱਚ ਸੋਧ ਕਰਦਿਆਂ ਵਿਦੇਸ਼ੀ ਝੰਡਿਆਂ ਦੀ ਪ੍ਰਦਰਸ਼ਨੀ ਉੱਤੇ ਨਵੇਂ ਨਿਯਮ ਲਾਗੂ ਕੀਤੇ ਹਨ। ਨਵੇਂ ਕਾਨੂੰਨ ਅਧੀਨ, ਹੁਣ ਕਿਸੇ ਵੀ ਵਿਅਕਤੀ ਨੂੰ ਬਿਨਾਂ ਗ੍ਰਹਿ ਮੰਤਰਾਲੇ ਦੀ ਪੂਰਵ ਮਨਜ਼ੂਰੀ ਤੋਂ ਕਿਸੇ ਵੀ ਵਿਦੇਸ਼ੀ ਦੇਸ਼ ਦਾ ਝੰਡਾ ਲਹਿਰਾਉਣ ਦੀ ਆਗਿਆ ਨਹੀਂ

ਕੁਵੈਤ ’ਚ ਵਿਦੇਸ਼ੀ ਝੰਡਿਆਂ ਦੀ ਪ੍ਰਦਰਸ਼ਨੀ ’ਤੇ ਪਾਬੰਦੀ, ਬਿਨਾਂ ਮਨਜ਼ੂਰੀ ਨਹੀਂ ਲਹਿਰਾ ਸਕੇਗਾ ਕੋਈ ਵੀ ਝੰਡਾ Read More »

ਕੁਵੈਤ ਕਸਟਮ ਨੇ ਯੂਰਪ ਤੋਂ ਆ ਰਹੀ 50 ਕਿਲੋ ਨਸ਼ੀਲੀ ਸਮੱਗਰੀ ਦੀ ਸਮੱਗਲਿੰਗ ਨੂੰ ਨਾਕਾਮ ਕੀਤਾ

ਕੁਵੈਤ ਸਿਟੀ — ਕੁਵੈਤ ਦੇ ਏਅਰ ਕਾਰਗੋ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਯੂਰਪ ਤੋਂ ਆਏ ਇੱਕ ਪਾਰਸਲ ਵਿੱਚੋਂ ਲਗਭਗ 50 ਕਿਲੋ ਨਸ਼ੀਲੀ ਸਮੱਗਰੀ ਦੀ ਵੱਡੀ ਖੇਪ ਜ਼ਬਤ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਕਸਟਮ ਟਾਰਗਟਿੰਗ ਟੀਮ ਨੂੰ ਕੁਝ ਬੈਗਾਂ ਦੇ ਸਮੱਗਰੀ ਉੱਤੇ ਸ਼ੱਕ ਹੋਣ ’ਤੇ ਤਫ਼ਤੀਸ਼ ਕੀਤੀ ਗਈ। ਪੂਰੀ ਜਾਂਚ ਦੌਰਾਨ ਇਹ ਪਤਾ ਲੱਗਾ ਕਿ:

ਕੁਵੈਤ ਕਸਟਮ ਨੇ ਯੂਰਪ ਤੋਂ ਆ ਰਹੀ 50 ਕਿਲੋ ਨਸ਼ੀਲੀ ਸਮੱਗਰੀ ਦੀ ਸਮੱਗਲਿੰਗ ਨੂੰ ਨਾਕਾਮ ਕੀਤਾ Read More »

ਕੁਵੈਤ ਏਅਰਪੋਰਟ ’ਤੇ ਬਕਰੀਈਦ ਦੌਰਾਨ 236,000 ਯਾਤਰੀਆਂ ਦੀ ਆਵਾਜਾਈ ਦੀ ਉਮੀਦ

ਕੁਵੈਤ ਸਿਟੀ – 5 ਜੂਨ 2025: ਕੁਵੈਤ ਇੰਟਰਨੈਸ਼ਨਲ ਏਅਰਪੋਰਟ ਨੇ ਈਦ-ਅਲ-ਅਦਾ ਦੇ ਮੌਕੇ ’ਤੇ ਯਾਤਰੀਆਂ ਦੀ ਵਧੀਕ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਦੇ ਅਨੁਸਾਰ, ਛੁੱਟੀਆਂ ਦੇ ਦੌਰਾਨ ਕੁੱਲ 1,737 ਉਡਾਣਾਂ ਚਲਾਈਆਂ ਜਾਣਗੀਆਂ ਅਤੇ ਲਗਭਗ 236,000 ਯਾਤਰੀਆਂ ਦੀ ਆਵਾਜਾਈ ਦੀ ਉਮੀਦ ਹੈ। DGCA ਨੇ ਇਹ

ਕੁਵੈਤ ਏਅਰਪੋਰਟ ’ਤੇ ਬਕਰੀਈਦ ਦੌਰਾਨ 236,000 ਯਾਤਰੀਆਂ ਦੀ ਆਵਾਜਾਈ ਦੀ ਉਮੀਦ Read More »

ਅਮੀਰ ਵਲੋਂ ਕੁਵੈਤ ਵਾਸੀਆਂ ਅਤੇ ਵਿਦੇਸ਼ੀਆਂ ਨੂੰ ਈਦ-ਅਲ-ਅਦਾ ਦੀਆਂ ਵਧਾਈਆਂ

ਕੁਵੈਤ ਦੇ ਅਮੀਰ, ਸ਼ੇਖ ਮਿਸ਼ਅਲ ਅਲ-ਅਹਮਦ ਅਲ-ਜਾਬਿਰ ਅਲ-ਸਬਾਹ ਨੇ ਇਦ ਅਲ-ਅਦਾ ਮੌਕੇ ਤੇ ਦੇਸ਼ ਦੇ ਸਾਰੇ ਨਾਗਰਿਕਾਂ ਅਤੇ ਵਿਦੇਸ਼ੀਆਂ ਨੂੰ ਖੁਸ਼ਹਾਲੀ, ਅਮਨ ਅਤੇ ਸੁਰੱਖਿਆ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਦੁਆ ਕੀਤੀ ਕਿ ਇਹ ਪਵਿੱਤਰ ਤਿਉਹਾਰ ਸਾਰੇ ਲੋਕਾਂ ਲਈ ਖੁਸ਼ੀ ਅਤੇ ਭਲਾਈ ਲੈ ਕੇ ਆਵੇ। ਅਮੀਰੀ ਦਿਵਾਨ ਵਲੋਂ ਅਮੀਰ, ਉਪ-ਅਮੀਰ ਸ਼ੇਖ ਸਬਾਹ ਖ਼ਾਲਿਦ ਅਲ-ਹਮਦ ਅਲ-ਸਬਾਹ

ਅਮੀਰ ਵਲੋਂ ਕੁਵੈਤ ਵਾਸੀਆਂ ਅਤੇ ਵਿਦੇਸ਼ੀਆਂ ਨੂੰ ਈਦ-ਅਲ-ਅਦਾ ਦੀਆਂ ਵਧਾਈਆਂ Read More »

ਕੁਵੈਤ ਸੁਵੇਖ ਖੇਤਰ ਬੇਸਮੈਂਟ ‘ਚ ਲੱਕੜ ਦੇ ਕਾਰਖਾਨੇ ਨੂੰ ਲੱਗੀ ਅੱਗ

ਕੁਵੈਤ 30 ਮਈ -: ਕੁਵੈਤ ਦੇ ਇੰਡਸਟ੍ਰੀਅਲ ਅਲ ਸੁਵੇਖ ਖੇਤਰ ਵਿੱਚ ਵੀਰਵਾਰ ਦੀ ਸ਼ਾਮ ਨੂੰ ਇਕ ਬੇਸਮੈਂਟ ਵਿੱਚ ਚੱਲ ਰਹੇ ਲੱਕੜ ਦੇ ਸਟੋਰ ਨੂੰ ਅਚਾਨਕ ਅੱਗ ਲੱਗ ਗਈ । ਲੱਕੜ ਦਾ ਸਮਾਨ ਪਿਆ ਹੋਣ ਕਰਕੇ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ । ਮ ੌਕੇ ਤੇ ਇੰਡਸਟਰੀਅਲ ਅਲ ਅਰਦੀਆ ਖੇਤਰ ਅਤੇ ਸੁਵੇਖ ਦੀਆ ਅੱਗ ਬੁਜਾਉ ਟੀਮਾਂ

ਕੁਵੈਤ ਸੁਵੇਖ ਖੇਤਰ ਬੇਸਮੈਂਟ ‘ਚ ਲੱਕੜ ਦੇ ਕਾਰਖਾਨੇ ਨੂੰ ਲੱਗੀ ਅੱਗ Read More »

ਸਾਲਮੀਆ, ਸਲਵਾ ਅਤੇ ਰੁਮਥੀਆ ਖੇਤਰ ਵਿੱਚ ਬੈਚਲਰ ਪ੍ਰਵਾਸੀਆਂ ਤੇ ਹੋਈ ਕਾਰਵਾਈ

ਕੁਵੈਤ ਸਿਟੀ, 21 ਮਈ: ਕੁਵੈਤ ਨਗਰਪਾਲਿਕਾ ਦੇ ਲੋਕ ਸੰਪਰਕ ਵਿਭਾਗ ਨੇ ਘੋਸ਼ਣਾ ਕੀਤੀ ਕਿ ਹਵੱਲੀ ਗਵਰਨੋਰੇਟ ਵਿੱਚ ਇੰਜੀਨੀਅਰਿੰਗ ਆਡਿਟ ਅਤੇ ਫਾਲੋ-ਅੱਪ ਵਿਭਾਗ ਦੀਆਂ ਨਿਰੀਖਣ ਟੀਮਾਂ ਯੋਜਨਾ ਅਨੁਸਾਰ ਆਪਣੇ ਖੇਤਰ ਦੇ ਦੌਰੇ ਜਾਰੀ ਰੱਖ ਰਹੀਆਂ ਹਨ। ਇਹ ਨਿਰੀਖਣ ਬਿਜਲੀ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਵਰਗੀਆਂ ਸਬੰਧਤ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ, ਇੱਕ ਪੂਰਵ-ਵਿਵਸਥਿਤ ਸਮਾਂ-ਸਾਰਣੀ ਦੇ ਤਹਿਤ ਕੀਤੇ

ਸਾਲਮੀਆ, ਸਲਵਾ ਅਤੇ ਰੁਮਥੀਆ ਖੇਤਰ ਵਿੱਚ ਬੈਚਲਰ ਪ੍ਰਵਾਸੀਆਂ ਤੇ ਹੋਈ ਕਾਰਵਾਈ Read More »

ਕੁਵੈਤ ਵਿੱਚ ਹੁਣ ਤੱਕ ਅੱਗ ਲੱਗਣ ਅਤੇ ਹਾਦਸਿਆ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 224

ਕੁਵੈਤ ਸਿਟੀ, 13 ਮਈ: ਕੁਵੈਤ ਫਾਇਰ ਫੋਰਸ (ਕੇਐਫਐਫ) ਦੇ ਪਬਲਿਕ ਰਿਲੇਸ਼ਨਜ਼ ਅਤੇ ਮੀਡੀਆ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਮੁਹੰਮਦ ਅਲ-ਗ਼ਰੀਬ ਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ ਅੱਗ ਅਤੇ ਟ੍ਰੈਫਿਕ ਹਾਦਸਿਆਂ ਦੇ ਨਤੀਜੇ ਵਜੋਂ ਮਰਨ ਵਾਲਿਆਂ ਦੀ ਗਿਣਤੀ 180 ਅਤੇ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ 44 ਹੋ ਗਈ ਹੈ। ਅਲ-ਗ਼ਰੀਬ ਨੇ ਕਿਹਾ ਕਿ ਗਰਮੀਆਂ ਦੌਰਾਨ

ਕੁਵੈਤ ਵਿੱਚ ਹੁਣ ਤੱਕ ਅੱਗ ਲੱਗਣ ਅਤੇ ਹਾਦਸਿਆ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 224 Read More »