ਇਤਿਹਾਸਕ ਡਾਕੂਮੈਂਟਰੀ ‘ਪੰਜਾਬ ਤੋਂ ਓਟਿਆਰੋਆ’ ਦੀ ਔਕਲੈਂਡ ’ਚ ਦੂਜੀ ਸਕਰੀਨਿੰਗ, ਭਾਰਤੀ ਕਮਿਊਨਿਟੀ ਨੇ ਭਰਕੇ ਦਿੱਤਾ ਸਾਥ
19 ਜੂਨ (ਆਕਲੈਂਡ) ਵੈੱਬ ਡੈਸਕ : ਇੱਕ ਸਦੀ ਤੋਂ ਵੱਧ ਪੁਰਾਣੇ ਸਮੁੰਦਰੀ ਸਫਰ ਦੀ ਯਾਦ ਨੂੰ ਸਾਂਭਦੇ ਹੋਏ, ਪੰਜਾਬੀ ਪਰਵਾਸੀਆਂ ਦੇ ਨਿਊਜ਼ੀਲੈਂਡ ਪਹੁੰਚਣ ਦੀ ਕਹਾਣੀ ਹੁਣ ਪਰਦੇ ‘ਤੇ ਆ ਗਈ…
ਵਾਈਕਾਟੋ ਐਕਸਪ੍ਰੈੱਸਵੇ ’ਤੇ ਟਰੱਕ ਪਲਟੀ ਹੋਣ ਕਾਰਨ ਦੋਹੀਂ ਪਾਸਿਆਂ ਤੋਂ ਟਰੈਫਿਕ ਬੰਦ
ਟਮਾਹੇਰੇ (Waikato): ਅੱਜ ਸਵੇਰੇ ਕਰੀਬ 11:20 ਵਜੇ, ਟਮਾਹੇਰੇ ਨੇੜੇ State Highway 1 ’ਤੇ ਇੱਕ ਟਰੱਕ ਦੇ ਰੋਲ ਹੋ ਜਾਣ ਕਾਰਨ Waikato Expressway ਦੋਹੀਂ ਪਾਸਿਆਂ ਤੋਂ ਬੰਦ ਕਰ ਦਿੱਤੀ ਗਈ ਹੈ।…
ਆਕਲੈਂਡ ਦੇ ਵਿਕਟੋਰੀਆ ਪਾਰਕ ’ਚ ਨਿਊ ਵਰਲਡ ਸੁਪਰਮਾਰਕੀਟ ਵਿੱਚ ਭਿਆਨਕ ਆਗ, ਕਾਲਾ ਧੂੰਆਂ ਪੂਰੇ ਸ਼ਹਿਰ ’ਚ ਛਾਇਆ
ਆਕਲੈਂਡ, 15 ਜੂਨ: ਆਕਲੈਂਡ ਦੇ ਕੇਂਦਰੀ ਹਿੱਸੇ ਵਿਚ ਸਥਿਤ ਨਿਊ ਵਰਲਡ ਸੁਪਰਮਾਰਕੀਟ, ਵਿਕਟੋਰੀਆ ਪਾਰਕ ਵਿੱਚ ਅੱਜ ਸਵੇਰੇ ਇੱਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਮੋਟਾ ਕਾਲਾ ਧੂੰਆਂ…
ਭਾਰਤ ਹਵਾਈ ਹਾਦਸੇ ‘ਚ ਪੀੜਤਾਂ ਨੂੰ ਹਮਿਲਟਨ ਵਿਖੇ ਗ੍ਰੀਨਹਿੱਲ ਪਾਰਕ ’ਚ ਡਾਇਸਪੋਰਾ ਵਲੋਂ ਸ਼ਰਧਾਂਜਲੀ ਭੇਟ
ਹਮਿਲਟਨ, ਨਿਊਜੀਲੈਂਡ (14 ਜੂਨ): ਭਾਰਤ ਦੇ ਅਹਿਮਦਾਬਾਦ ਵਿਖੇ ਹੋਏ ਦਰਦਨਾਕ ਹਵਾਈ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਯਾਦ ’ਚ ਅੱਜ ਹਮਿਲਟਨ ਦੇ ਗ੍ਰੀਨਹਿੱਲ ਪਾਰਕ ਵਿਖੇ ਇੱਕ ਭਾਵੁਕ ਸ਼ਰਧਾਂਜਲੀ ਸਮਾਰੋਹ ਆਯੋਜਿਤ…
ਮਾਤਾਰਿਕੀ ਮਲਟੀ ਕਲਚਰਲ ਟ੍ਰੀ ਪਲਾਂਟਿੰਗ ਇਵੈਂਟ ਹਮਿਲਟਨ ’ਚ ਸਫਲਤਾਪੂਰਕ ਆਯੋਜਿਤ
ਹਮਿਲਟਨ, 14 ਜੂਨ (ਬਿਨੈਦੀਪ ਸਿੰਘ) :ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰੱਸਟ ਵਲੋਂ ਹਮਿਲਟਨ ਸਿਟੀ ਕੌਂਸਲ ਦੇ ਸਹਿਯੋਗ ਨਾਲ ਆਜ ਮਾਤਾਰਿਕੀ ਮਲਟੀ ਕਲਚਰਲ ਟ੍ਰੀ ਪਲਾਂਟਿੰਗ ਇਵੈਂਟ ਬੇਵਰਸਟਾਕ ਰੋਡ ਨਾਲ…
ਮੰਨਤ ਨੂਰ ਦੀ ਲਾਈਵ ਲੇਡੀਜ਼ ਨਾਈਟ ਲਈ ਪੋਸਟਰ ਹੈਮਿਲਟਨ ’ਚ ਰਿਲੀਜ਼
ਹੈਮਿਲਟਨ, ਵਾਈਕਾਟੋ – 9 ਜੂਨ 2025: ਵਾਈਕਾਟੋ ਪੰਜਾਬੀ ਲੇਡੀਜ਼ ਕਲਚਰਲ ਸੋਸਾਇਟੀ ਅਤੇ ਰਿਵਾਇਤ-ਏ-ਪੰਜਾਬ ਫੋਕ ਐਂਡ ਕਲਚਰਲ ਕਲੱਬ ਵੱਲੋਂ 5 ਜੁਲਾਈ ਨੂੰ ਹੋਣ ਵਾਲੀ ਲਾਈਵ ਲੇਡੀਜ਼ ਨਾਈਟ ਮੰਨਤ ਨੂਰ ਦੇ ਨਾਲ…
ਨਿਊਜ਼ੀਲੈਂਡ ਸਰਕਾਰ ਵੱਲੋਂ ਨਵੇਂ “Parent Boost Visa” ਦੀ ਵਿਸਥਾਰ ਨਾਲ ਘੋਸ਼ਣਾ – ਪੰਜ ਸਾਲਾ ਰਹਿਣ ਦੀ ਇਜਾਜ਼ਤ
ਆਕਲੈਂਡ 8 ਜੂਨ 2025 – ਨਿਊਜ਼ੀਲੈਂਡ ਸਰਕਾਰ ਵੱਲੋਂ ਵੱਡੀ ਰਾਹਤ ਦਿੰਦੇ ਹੋਏ ਨਵੇਂ Parent Boost Visa ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਰਾਹੀਂ ਮਾਪਿਆਂ ਨੂੰ ਹਰ ਦੌਰੇ ’ਤੇ ਪੰਜ ਸਾਲ…
ਨਿਊਜ਼ੀਲੈਂਡ ਵਿੱਚ ਮਾਪਿਆਂ ਲਈ 5 ਸਾਲਾ ਵਿਜ਼ਟਰ ਵੀਜ਼ਾ: ਭਾਰਤੀ ਪਰਿਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ
ਆਕਲੈਂਡ, 9 ਜੂਨ 2025 — ਨਿਊਜ਼ੀਲੈਂਡ ਵਿੱਚ ਵੱਸਦੇ ਲੱਖਾਂ ਭਾਰਤੀ ਪ੍ਰਵਾਸੀਆਂ ਲਈ ਇੱਕ ਉਮੀਦ ਭਰੀ ਖ਼ਬਰ ਕੱਲ੍ਹ ਐਤਵਾਰ ਨੂੰ ਆਉਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਮਾਪਿਆਂ ਨੂੰ ਵਿਜ਼ਟਰ ਵੀਜ਼ਾ ’ਤੇ…
ਵਿਅਕਤੀ ਨੂੰ ਕਾਰ ਨੇ ਮਾਰੀ ਟੱਕਰ, ਗੰਭੀਰ ਹਾਲਤ ਵਿੱਚ ਵਾਈਕਾਟੋ ਹਸਪਤਾਲ ਕਰਵਾਇਆ ਭਰਤੀ
ਬੇ ਆਫ਼ ਪਲੇਂਟੀ, 5 ਜੂਨ 2025: ਬੇ ਆਫ਼ ਪਲੇਂਟੀ ਦੇ ਤੇ ਟੇਕੋ ਰੋਡ ’ਤੇ ਸਵੇਰੇ ਇੱਕ ਦੁੱਖਦਾਈ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਵਿਅਕਤੀ ਨੂੰ ਵਾਹਨ ਨੇ ਟੱਕਰ ਮਾਰੀ। ਹਾਦਸੇ ਦੀ…
ਦੱਖਣੀ ਨਿਊਜ਼ੀਲੈਂਡ ਵਿੱਚ 17 ਯਾਤਰੀਆਂ ਵਾਲੀ ਬਸ ਹਾਦਸਾਗ੍ਰਸਤ, ਤਿੰਨ ਜਣੇ ਜ਼ਖ਼ਮੀ
ਦੱਖਣੀ ਨਿਊਜ਼ੀਲੈਂਡ – 4 ਜੂਨ 2025: ਦੱਖਣੀ ਨਿਊਜ਼ੀਲੈਂਡ ਦੇ ਮੌਸਬਰਨ ਇਲਾਕੇ ਵਿੱਚ ਅੱਜ ਦੁਪਹਿਰ ਇੱਕ ਬਸ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ 17 ਯਾਤਰੀ ਸਵਾਰ ਸਨ। ਇਸ ਹਾਦਸੇ ਵਿਚ ਤਿੰਨ ਵਿਅਕਤੀ…
















