New Zealand

ਵਾਈਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਹੋਈ ਚੋਣ

ਬਿਨੈਦੀਪ ਸਿੰਘ (ਹੈਮਿਲਟਨ) ਅੱਜ ਮਿਤੀ 31 ਮਈ ਨੂੰ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟ੍ਰਸ੍ਟ ਹਮਿਲਟਨ ਵਲੋਂ 9ਵਾਂ ਸਲਾਨਾ ਆਮ ਇਜਲਾਸ (9ਵੀਂ ਅਨੁਏਲ ਜੇਨਰਲ ਮੀਟਿੰਗ) ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਦੀ ਅਗੁਵਾਈ ਵਿਚ ਸੰਪਨ ਹੋਈ, ਇਸ ਮੀਟਿੰਗ ਵਿਚ ਸਰਵ ਸੰਮਤੀ ਨਾਲ ਨਵੀ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਸ. ਜਰਨੈਲ […]

ਵਾਈਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਹੋਈ ਚੋਣ Read More »

ਹੈਮਿਲਟਨ ਵਿੱਚ ਮੌਸਮ ਦੇ ਤੇਜ਼ ਝੱਖੜ ਕਾਰਨ ਘਰਾਂ ਦੀਆਂ ਛੱਤਾਂ ਨੂੰ ਪਹੁੰਚਿਆ ਨੁਕਸਾਨ

ਰਾਤ ਦੇ ਸਮੇਂ ਸਿਵਲ ਡਿਫੈਂਸ ਵਾਈਕਾਟੋ ਨੇ ਨੌਟਨ ਖੇਤਰ ਵਿੱਚ ਦਰੱਖਤਾਂ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ। “ਐਮਰਜੈਂਸੀ ਸੇਵਾਵਾਂ, ਕੌਂਸਲ ਸਟਾਫ ਅਤੇ ਪਹਿਲੇ ਜਵਾਬ ਦੇਣ ਵਾਲੇ ਸਥਾਨ ‘ਤੇ ਹਨ ਅਤੇ ਸਥਿਤੀ ਨਾਲ ਸਰਗਰਮੀ ਨਾਲ ਨਜਿੱਠ ਰਹੇ ਹਨ ਇਹ ਜਾਣਕਾਰੀ ਉਹਨਾਂ ਫੇਸਬੁਕ ਪੋਸਟ ਰਾਹੀ ਦਿੱਤੀ ਹੈਮਿਲਟਨ ਦੀ ਮੇਅਰ ਪੌਲਾ ਸਾਊਥਗੇਟ ਨੇ

ਹੈਮਿਲਟਨ ਵਿੱਚ ਮੌਸਮ ਦੇ ਤੇਜ਼ ਝੱਖੜ ਕਾਰਨ ਘਰਾਂ ਦੀਆਂ ਛੱਤਾਂ ਨੂੰ ਪਹੁੰਚਿਆ ਨੁਕਸਾਨ Read More »

ਵਾਈਕਾਟੋ ਸ਼ਹੀਦੇ ਆਜਮ ਭੱਗਤ ਸਿੰਘ ਟਰੱਸਟ ਹਮੈਲਟਿੱਨ ਵਲੋ ਮਦਰ ਦਿੱਵਸ ਮਨਾਇਆ ਗਿਆ

Hamilton- (ਬਿਨੈਦੀਪ ਸਿੰਘ) ਮਿਤੀ 10 ਮਈ ਨੂੰ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟ੍ਰਸ੍ਟ ਹੈਮਿਲਟਨ ਵਲੋਂ ਮਾਤ੍ਰ ਦਿਵਸ ( ਮਦਰ ਡੇ ) ਦੀ ਪੂਰਵ ਸੰਦੇਯਾ ਤੇ ਹਫ਼ਤਾਵਾਰ ਪੰਜਾਬੀ ਸਕੂਲ ਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜੋ ਕਿ ਟ੍ਰਸ੍ਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਦੀ ਅਗੁਵਾਈ ਹੇਠ ਸੰਪਨ ਹੋਇਆ ਵੱਖ ਵੱਖ

ਵਾਈਕਾਟੋ ਸ਼ਹੀਦੇ ਆਜਮ ਭੱਗਤ ਸਿੰਘ ਟਰੱਸਟ ਹਮੈਲਟਿੱਨ ਵਲੋ ਮਦਰ ਦਿੱਵਸ ਮਨਾਇਆ ਗਿਆ Read More »

ਹੈਮਿਲਟਨ(ਨਿਊਜ਼ੀਲੈਂਡ) ‘ਚ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਾਬਕਾ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਐਨਜੈਕ ਦਿਵਸ ਜੋ ਹਰ ਸਾਲ 25 ਅਪ੍ਰੈਲ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਸੈਨਿਕਾਂ ਦੀ ਯਾਦ ਅਤੇ ਸਨਮਾਨ ਦੇ ਦਿਨ ਵੱਜੋਂ ਸ਼ਰਧਾਜਲੀ ਦਿੱਤੀ ਜਾਂਦੀ ਹੈ, ਇਹ ਦਿਨ 1915 ਵਿੱਚ ਗਲੀਪੋਲੀ ਯੁੱਧ ਦੇ ਦੌਰਾਨ ਦਿਖਾਈ ਗਈ ਸੈਨਾ ਦੀ ਵਿਰਾਸਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਗਲੀਪੋਲੀ ਵਿਸ਼ਵ ਯੁੱਧ-1 ਦਾ ਇੱਕ ਪ੍ਰਮੁੱਖ

ਹੈਮਿਲਟਨ(ਨਿਊਜ਼ੀਲੈਂਡ) ‘ਚ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਾਬਕਾ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ Read More »

ਆਕਲੈਂਡ ਸੇਂਟ ਜੋਨਜ਼ ਬੱਸ ਸਟਾਪ ਹਮਲੇ ਵਿੱਚ ਇੱਕ 16 ਸਾਲਾਂ ਨਾਬਾਲਗ ਨੂੰ ਕੀਤਾ ਗ੍ਰਿਫਤਾਰ

(ਸਿੰਘ ਮੀਡੀਆ ਬਿਊਰੋ) ਆਕਲੈਂਡ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਸੇਂਟ ਜੌਨਸ ਬੱਸ ਸਟਾਪ ‘ਤੇ ਕਾਇਲ ਵੌਰਾਲ ਦੀ ਮੌਤ ਤੋਂ ਬਾਅਦ ਇੱਕ 16 ਸਾਲਾ ਨੌਜਵਾਨ ‘ਤੇ ਕਤਲ ਅਤੇ ਭਿਆਨਕ ਲੁੱਟ ਦੇ ਦੋਸ਼ ਲਗਾ ਓਸਨੂੰ ਗ੍ਰਿਫਤਾਰ ਕਰ ਲਿਆ ਹੈ । ਇਸ ਘਟਨਾ ਵਿੱਚ 33 ਸਾਲਾ ਪੀਐਚਡੀ ਵਿਦਿਆਰਥੀ, ਇੱਕ ਅਮਰੀਕੀ ਨਾਗਰਿਕ, ਨੂੰ ਹਸਪਤਾਲ ਵਿੱਚ ਮੌਤ ਤੋਂ ਪਹਿਲਾਂ ਗੰਭੀਰ

ਆਕਲੈਂਡ ਸੇਂਟ ਜੋਨਜ਼ ਬੱਸ ਸਟਾਪ ਹਮਲੇ ਵਿੱਚ ਇੱਕ 16 ਸਾਲਾਂ ਨਾਬਾਲਗ ਨੂੰ ਕੀਤਾ ਗ੍ਰਿਫਤਾਰ Read More »

ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਹੈਮਿਲਟਨ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ

ਬਿਨੈਦੀਪ ਸਿੰਘ (ਨਿਊਜ਼ੀਲੈਂਡ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਹੈਮਿਲਟਨ,ਨਿਊਜ਼ੀਲੈਂਡ ਵੱਲੋਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਨਿਸ਼ਾਨਚੀ ਸਿੰਘਾਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅਤੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਸਵੇਰੇ ਲਗਭਗ 10 ਵਜੇ ਮਾਤਾ ਸਾਹਿਬ ਕੌਰ ਗੁਰੂਦੁਆਰਾ ਸਾਹਿਬ, ਹੈਮਿਲਟਨ,

ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਹੈਮਿਲਟਨ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ Read More »