ਕੁਵੈਤ ਵਿੱਚ ਵੱਡੀ ਕਾਰਵਾਈ: ਇਕ ਹਫ਼ਤੇ ਵਿੱਚ 168 ਗ੍ਰਿਫ਼ਤਾਰ, 92 ਰਹਾਇਸ਼ੀ ਨਿਯਮ ਤੋੜਨ ਵਾਲੇ ਕਾਬੂ

ਕੁਵੈਤ ਵਿੱਚ ਪਿਛਲੇ ਹਫ਼ਤੇ ਦੌਰਾਨ ਵੱਡੀ ਸੁਰੱਖਿਆ ਮੁਹਿੰਮ ਦੌਰਾਨ 168 ਲੋੜੀਂਦੇ ਸ਼ਖ਼ਸਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਰਹਾਇਸ਼ੀ ਵੀਜ਼ਾ ਖ਼ਤਮ ਹੋਏ ਵਿਦੇਸ਼ੀ ਅਤੇ ਕ੍ਰਿਮਿਨਲ ਰਿਕਾਰਡ ਵਾਲੇ ਵੀ ਸ਼ਾਮਲ ਹਨ। 92 ਰਹਾਇਸ਼ੀ ਨਿਯਮ ਤੋੜਨ ਵਾਲੇ ਵਿਦੇਸ਼ੀ, 24 ਬਿਨਾਂ ਆਈਡੀ ਵਾਲੇ ਅਤੇ 55 ਅਦਾਲਤੀ ਕੇਸਾਂ ਵਾਲੀਆਂ ਗੱਡੀਆਂ ਵੀ ਕਬਜ਼ੇ ਵਿੱਚ ਲਈਆਂ ਗਈਆਂ।

ਕੁਵੈਤ ਵਿੱਚ ਵੱਡੀ ਕਾਰਵਾਈ: ਇਕ ਹਫ਼ਤੇ ਵਿੱਚ 168 ਗ੍ਰਿਫ਼ਤਾਰ, 92 ਰਹਾਇਸ਼ੀ ਨਿਯਮ ਤੋੜਨ ਵਾਲੇ ਕਾਬੂ Read More »

ਕੁਵੈਤ ਵਿੱਚ ਵੱਡਾ ਵੀਜ਼ਾ ਰੈਕਟ ਬੇਨਕਾਬ – ਪਾਕਿਸਤਾਨੀ ਵੱਲੋਂ 650 ਦਿਨਾਰ ਦੇ ਕੇ ਵੀਜ਼ਾ ਲੈਣ ਦਾ ਖੁਲਾਸਾ

ਕੁਵੈਤ ਵਿੱਚ ਰਹਾਇਸ਼ ਵਿਭਾਗ ਨੇ ਇੱਕ ਵੱਡਾ ਵੀਜ਼ਾ ਰੈਕਟ ਬੇਨਕਾਬ ਕੀਤਾ, ਜਿੱਥੇ ਪਾਕਿਸਤਾਨੀ ਨਾਗਰਿਕਾਂ ਵੱਲੋਂ 500 ਤੋਂ 900 ਦਿਨਾਰ ਦੇ ਕੇ ਗੈਰਕਾਨੂੰਨੀ ਰਿਹਾਇਸ਼ ਪਰਮਿਟ ਲਏ ਗਏ। 12 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਪਬਲਿਕ ਪ੍ਰੋਸੀਕਿਊਸ਼ਨ ਨੂੰ ਭੇਜਿਆ ਗਿਆ।

ਕੁਵੈਤ ਵਿੱਚ ਵੱਡਾ ਵੀਜ਼ਾ ਰੈਕਟ ਬੇਨਕਾਬ – ਪਾਕਿਸਤਾਨੀ ਵੱਲੋਂ 650 ਦਿਨਾਰ ਦੇ ਕੇ ਵੀਜ਼ਾ ਲੈਣ ਦਾ ਖੁਲਾਸਾ Read More »

ਦਿੱਲੀ ਨੇੜੇ ਨਕਲੀ ਐਂਬਸੀ ਚਲਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

ਨਵੀਂ ਦਿੱਲੀ ਨੇੜੇ ਇੱਕ 47 ਸਾਲਾ ਵਿਅਕਤੀ ਨੂੰ ਨਕਲੀ ਐਂਬਸੀ ਚਲਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ 45 ਲੱਖ ਰੁਪਏ, ਨਕਲੀ ਮੋਹਰਾਂ ਅਤੇ ਡਿਪਲੋਮੈਟਿਕ ਗੱਡੀਆਂ ਬਰਾਮਦ ਕੀਤੀਆਂ।

ਦਿੱਲੀ ਨੇੜੇ ਨਕਲੀ ਐਂਬਸੀ ਚਲਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ Read More »

ਹਵੱਲੀ ਵਿੱਚ ਪਰਵਾਸੀ ਵਿਅਕਤੀ ਨੇ ਲਿੱਤਾ ਫਾਹਾ !

ਹਵਾਲੀ (ਕੁਵੈਤ) ਦੇ ਬਲਾਕ 1 ਵਿੱਚ ਚਾਲੀ ਸਾਲਾ ਪਰਵਾਸੀ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਪੁਲਿਸ ਵੱਲੋਂ ਮੌਤ ਨੂੰ ਖੁਦਕੁਸ਼ੀ ਮੰਨਿਆ ਜਾ ਰਿਹਾ ਹੈ। ਜਾਂਚ ਜਾਰੀ ਹੈ।

ਹਵੱਲੀ ਵਿੱਚ ਪਰਵਾਸੀ ਵਿਅਕਤੀ ਨੇ ਲਿੱਤਾ ਫਾਹਾ ! Read More »

ਕੁਵੈਤ’ਚ ਵੀਜ਼ਾ ਧੋਖਾਦੜੀ ਬੇਨਕਾਬ, ਕੁਵੈਤੀ, ਸਿਰੀਅਨ ਅਤੇ ਭਾਰਤੀ ਨਾਗਰਿਕ ਗ੍ਰਿਫਤਾਰ

ਕੁਵੈਤ ‘ਚ ਮਨੁੱਖੀ ਤਸਕਰੀ ਅਤੇ ਗੈਰਕਾਨੂੰਨੀ ਵੀਜ਼ਾ ਰੈਕਟ ਬੇਨਕਾਬ; 25 ਕੰਪਨੀਆਂ ਦੇ ਜ਼ਰੀਏ 56 ਮਜ਼ਦੂਰਾਂ ਦੀ ਗਲਤ ਰਜਿਸਟ੍ਰੇਸ਼ਨ, ਕੁਵੈਤੀ ਨਾਗਰਿਕ ਗ੍ਰਿਫ਼ਤਾਰ।

ਕੁਵੈਤ’ਚ ਵੀਜ਼ਾ ਧੋਖਾਦੜੀ ਬੇਨਕਾਬ, ਕੁਵੈਤੀ, ਸਿਰੀਅਨ ਅਤੇ ਭਾਰਤੀ ਨਾਗਰਿਕ ਗ੍ਰਿਫਤਾਰ Read More »

ਪ੍ਰਵਾਸੀ ਮਜ਼ਦੂਰ ਦੀ ਕੁਵੈਤ ’ਚ ਦਰਦਨਾਕ ਮੌ*ਤ – ਡਿਊਟੀ ਦੌਰਾਨ ਗੱਡੀ ਹੇਠ ਆਇਆ

ਕੁਵੈਤ ਦੀ ਮਿੰਸਟਰੀ ਆਫ ਪਬਲਿਕ ਵਰਕਸ ਵਿੱਚ ਕੰਮ ਕਰ ਰਿਹਾ ਇੱਕ ਵਿਦੇਸ਼ੀ ਕਰਮਚਾਰੀ ਮੰਗਲਵਾਰ ਸਵੇਰੇ ਆਪਣੀ ਡਿਊਟੀ ਦੌਰਾਨ ਕਿੰਗ ਫਹਦ ਰੋਡ ’ਤੇ ਇੱਕ ਕਾਰ ਵੱਲੋਂ ਟੱਕਰ ਮਾਰਨ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ।

ਪ੍ਰਵਾਸੀ ਮਜ਼ਦੂਰ ਦੀ ਕੁਵੈਤ ’ਚ ਦਰਦਨਾਕ ਮੌ*ਤ – ਡਿਊਟੀ ਦੌਰਾਨ ਗੱਡੀ ਹੇਠ ਆਇਆ Read More »

ਨਸ਼ੇ ਵਿੱਚ ਡੁੱਬੇ ਦੋ ਪਰਦੇਸੀ ਕੂਵੈਤ ਤੋਂ ਡਿਪੋਰਟ, ਮੁੜ ਦਾਖਲੇ ਤੇ ਪੱਕੇ ਤੌਰ ‘ਤੇ ਪਾਬੰਦੀ !

ਕੂਵੈਤ ਵਿੱਚ ਦੋ ਐਸ਼ੀਆਈ ਪਰਦੇਸੀ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤੇ ਗਏ। ਦੋਵੇਂ Article 20 ਘਰੇਲੂ ਵੀਜ਼ਾ ਹੋਲਡਰ ਹੁਣ ਡਿਪੋਰਟ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਉੱਤੇ ਮੁੜ ਦਾਖ਼ਲੇ ’ਤੇ ਪਾਬੰਦੀ ਲੱਗੀ ਹੈ।

ਨਸ਼ੇ ਵਿੱਚ ਡੁੱਬੇ ਦੋ ਪਰਦੇਸੀ ਕੂਵੈਤ ਤੋਂ ਡਿਪੋਰਟ, ਮੁੜ ਦਾਖਲੇ ਤੇ ਪੱਕੇ ਤੌਰ ‘ਤੇ ਪਾਬੰਦੀ ! Read More »

ਮਨਵਿੰਦਰ ਸਿੰਘ ਵਿੱਕੀ ਨੂੰ ਮੱਧ ਪ੍ਰਦੇਸ਼ ਵਿੱਚ ਸੋਨੇ ਦੀ ਚੈਨ ਪਾ ਕੇ ਕੀਤਾ ਗਿਆ ਸਨਮਾਨਿਤ

Manvinder Singh Vicky, Technical Director of the Gatka Federation of India, was honoured with a gold chain during a Gatka training camp in Madhya Pradesh for his efforts in promoting the traditional Punjabi martial art on national and international platforms

ਮਨਵਿੰਦਰ ਸਿੰਘ ਵਿੱਕੀ ਨੂੰ ਮੱਧ ਪ੍ਰਦੇਸ਼ ਵਿੱਚ ਸੋਨੇ ਦੀ ਚੈਨ ਪਾ ਕੇ ਕੀਤਾ ਗਿਆ ਸਨਮਾਨਿਤ Read More »

ਮਨਵਿੰਦਰ ਸਿੰਘ ਵਿੱਕੀ ਮੱਧ ਪ੍ਰਦੇਸ਼ ਵਿੱਚ ਗਤਕੇ ਦੀ ਦੇਣਗੇ ਟ੍ਰੇਨਿੰਗ

ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਤਕਨੀਕੀ ਡਾਇਰੈਕਟਰ ਮਨਵਿੰਦਰ ਸਿੰਘ ਵਿੱਕੀ ਵੱਲੋਂ 11-12 ਜੁਲਾਈ ਨੂੰ ਮੱਧ ਪ੍ਰਦੇਸ਼ ਵਿੱਚ ਦੋ ਰੋਜ਼ਾ ਗਤਕਾ ਟ੍ਰੇਨਿੰਗ ਕੈਂਪ ਲਗਾਇਆ ਜਾਵੇਗਾ। ਕੈਂਪ ਦੌਰਾਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।

ਮਨਵਿੰਦਰ ਸਿੰਘ ਵਿੱਕੀ ਮੱਧ ਪ੍ਰਦੇਸ਼ ਵਿੱਚ ਗਤਕੇ ਦੀ ਦੇਣਗੇ ਟ੍ਰੇਨਿੰਗ Read More »

ਕੁਵੈਤ ਵਿੱਚ Snapchat ਰਾਹੀਂ ਗੈਰਕਾਨੂੰਨੀ ਜੂਏ ਦਾ ਪ੍ਰਚਾਰ ਕਰਣ ਵਾਲਾ ਵਿਅਕਤੀ ਗ੍ਰਿਫਤਾਰ

ਕੁਵੈਤ ਦੀ Anti-Cybercrime Department ਵੱਲੋਂ Snapchat ’ਤੇ ਗੈਰਕਾਨੂੰਨੀ ਜੂਏ ਦਾ ਪ੍ਰਚਾਰ ਕਰ ਰਹੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ Snapchat ਰਾਹੀਂ ਲੋਕਾਂ ਨੂੰ ਜੂਏ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰ ਰਿਹਾ ਸੀ।

ਕੁਵੈਤ ਵਿੱਚ Snapchat ਰਾਹੀਂ ਗੈਰਕਾਨੂੰਨੀ ਜੂਏ ਦਾ ਪ੍ਰਚਾਰ ਕਰਣ ਵਾਲਾ ਵਿਅਕਤੀ ਗ੍ਰਿਫਤਾਰ Read More »