ਅਬਦਲੀ ‘ਚ ਰੇਤਲੇ ਇਲਾਕੇ ਵਿੱਚ ਸ਼ਰਾਬ ਫੈਕਟਰੀ ਚਲਾਉਂਦੇ ਛੇ ਏਸ਼ੀਅਨ ਗ੍ਰਿਫ਼ਤਾਰ
Authorities in Abdali raided an illegal liquor factory, arresting six Asian nationals and seizing barrels, distillation equipment, and bottled alcohol
ਦੁਖਦ ਖ਼ਬਰ: ਮਸ਼ਹੂਰ ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦੇਹਾਂਤ
Bollywood actor Jimmy Shergill’s father, Satyajit Singh Shergill, passed away at the age of 90. The family will hold the bhog and antim ardas on October 14 at Gurdwara Dhan Pothohar Nagar, Santacruz West, Mumbai.
ਵਾਈਕਾਟੋ ‘ਚ 18 ਅਕਤੂਬਰ ਨੂੰ ਦੀਵਾਲੀ ਮੇਲਾ — ਜੁਝਾਰ ਸਿੰਘ ਰੰਧਾਵਾ ਦੀ ਦੇਖਰੇਖ ਹੇਠ ਤਿਆਰੀਆਂ ਮੁਕੰਮਲ
Indian Cultural Society Waikato Inc. Presents Diwali Mela 2025 on 18 October 2025, Innes Common,Hamilton Lake
ਤਰਨਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ — ਨੋਟੀਫਿਕੇਸ਼ਨ ਹੋਵੇਗਾ ਜਾਰੀ
The Election Commission of India has announced the schedule for the Tarn Taran Assembly by-election in Punjab. The official notification will be issued on October 13, nominations can be filed till October 21, voting will take place on November 11, and results will be declared on November 14, 2025.
ਵਾਈਕਾਟੋ ‘ਚ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ
ਨਿਊਜ਼ੀਲੈਂਡ ,ਹੈਮਿਲਟਨ (ਬਿਨੈਦੀਪ ਸਿੰਘ ) ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰੱਸਟ ਵੱਲੋਂ ਹੈਮਿਲਟਨ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸਾਲਾਨਾ ਜਨਮ ਦਿਵਸ ਸਮਾਰੋਹ ਸ਼ਾਨ ਨਾਲ ਮਨਾਇਆ ਗਿਆ। ਇਸ ਮੌਕੇ ਤੇ…
ਕੁਵੈਤ ਨੇ ਪਰਿਵਾਰਕ ਵਿਜ਼ਿਟ ਵੀਜ਼ਾ ਲਈ ਤਨਖ਼ਾਹ ਦੀ ਸ਼ਰਤ ਹਟਾਈ !
ਕੁਵੈਤ ਨੇ ਪਰਿਵਾਰਕ ਵਿਜ਼ਿਟ ਵੀਜ਼ਾ ਲਈ ਘੱਟੋ-ਘੱਟ ਤਨਖ਼ਾਹ ਦੀ ਸ਼ਰਤ ਹਟਾ ਦਿੱਤੀ ਹੈ, ਜਿਸ ਨਾਲ ਹੋਰ ਜ਼ਿਆਦਾ ਪਰਵਾਸੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਸਕਣਗੇ। ਨਵੀਆਂ ਹਦਾਇਤਾਂ ਅਨੁਸਾਰ, ਚੌਥੀ ਪੀੜ੍ਹੀ ਤੱਕ ਦੇ ਖੂਨ ਦੇ ਰਿਸ਼ਤੇ ਅਤੇ ਤੀਜੀ ਪੀੜ੍ਹੀ ਤੱਕ ਦੇ ਵਿਆਹ ਰਾਹੀਂ ਬਣੇ ਰਿਸ਼ਤੇ ਵੀ ਯੋਗ ਹੋਣਗੇ। ਵੀਜ਼ਾ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਡਿਜ਼ਿਟਲ ਹੋਵੇਗੀ।
ਕੁਵੈਤ ਵਿੱਚ ਵੱਡੀ ਕਾਰਵਾਈ: ਇਕ ਹਫ਼ਤੇ ਵਿੱਚ 168 ਗ੍ਰਿਫ਼ਤਾਰ, 92 ਰਹਾਇਸ਼ੀ ਨਿਯਮ ਤੋੜਨ ਵਾਲੇ ਕਾਬੂ
ਕੁਵੈਤ ਵਿੱਚ ਪਿਛਲੇ ਹਫ਼ਤੇ ਦੌਰਾਨ ਵੱਡੀ ਸੁਰੱਖਿਆ ਮੁਹਿੰਮ ਦੌਰਾਨ 168 ਲੋੜੀਂਦੇ ਸ਼ਖ਼ਸਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਰਹਾਇਸ਼ੀ ਵੀਜ਼ਾ ਖ਼ਤਮ ਹੋਏ ਵਿਦੇਸ਼ੀ ਅਤੇ ਕ੍ਰਿਮਿਨਲ ਰਿਕਾਰਡ ਵਾਲੇ ਵੀ ਸ਼ਾਮਲ ਹਨ। 92 ਰਹਾਇਸ਼ੀ ਨਿਯਮ ਤੋੜਨ ਵਾਲੇ ਵਿਦੇਸ਼ੀ, 24 ਬਿਨਾਂ ਆਈਡੀ ਵਾਲੇ ਅਤੇ 55 ਅਦਾਲਤੀ ਕੇਸਾਂ ਵਾਲੀਆਂ ਗੱਡੀਆਂ ਵੀ ਕਬਜ਼ੇ ਵਿੱਚ ਲਈਆਂ ਗਈਆਂ।
ਕੁਵੈਤ ਵਿੱਚ ਵੱਡਾ ਵੀਜ਼ਾ ਰੈਕਟ ਬੇਨਕਾਬ – ਪਾਕਿਸਤਾਨੀ ਵੱਲੋਂ 650 ਦਿਨਾਰ ਦੇ ਕੇ ਵੀਜ਼ਾ ਲੈਣ ਦਾ ਖੁਲਾਸਾ
ਕੁਵੈਤ ਵਿੱਚ ਰਹਾਇਸ਼ ਵਿਭਾਗ ਨੇ ਇੱਕ ਵੱਡਾ ਵੀਜ਼ਾ ਰੈਕਟ ਬੇਨਕਾਬ ਕੀਤਾ, ਜਿੱਥੇ ਪਾਕਿਸਤਾਨੀ ਨਾਗਰਿਕਾਂ ਵੱਲੋਂ 500 ਤੋਂ 900 ਦਿਨਾਰ ਦੇ ਕੇ ਗੈਰਕਾਨੂੰਨੀ ਰਿਹਾਇਸ਼ ਪਰਮਿਟ ਲਏ ਗਏ। 12 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਪਬਲਿਕ ਪ੍ਰੋਸੀਕਿਊਸ਼ਨ ਨੂੰ ਭੇਜਿਆ ਗਿਆ।
ਦਿੱਲੀ ਨੇੜੇ ਨਕਲੀ ਐਂਬਸੀ ਚਲਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
ਨਵੀਂ ਦਿੱਲੀ ਨੇੜੇ ਇੱਕ 47 ਸਾਲਾ ਵਿਅਕਤੀ ਨੂੰ ਨਕਲੀ ਐਂਬਸੀ ਚਲਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ 45 ਲੱਖ ਰੁਪਏ, ਨਕਲੀ ਮੋਹਰਾਂ ਅਤੇ ਡਿਪਲੋਮੈਟਿਕ ਗੱਡੀਆਂ ਬਰਾਮਦ ਕੀਤੀਆਂ।
ਹਵੱਲੀ ਵਿੱਚ ਪਰਵਾਸੀ ਵਿਅਕਤੀ ਨੇ ਲਿੱਤਾ ਫਾਹਾ !
ਹਵਾਲੀ (ਕੁਵੈਤ) ਦੇ ਬਲਾਕ 1 ਵਿੱਚ ਚਾਲੀ ਸਾਲਾ ਪਰਵਾਸੀ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਪੁਲਿਸ ਵੱਲੋਂ ਮੌਤ ਨੂੰ ਖੁਦਕੁਸ਼ੀ ਮੰਨਿਆ ਜਾ ਰਿਹਾ ਹੈ। ਜਾਂਚ ਜਾਰੀ ਹੈ।

30 ਅਕਤੂਬਰ 1748 ਦਾ ਇਤਿਹਾਸ
ਭਾਰਤੀ ਮੱਝ ਦਾ ਮਾਸ ਆਸਟ੍ਰੇਲੀਆਈ ਭੇੜ ਦੇ ਨਾਮ ‘ਚ ਵੇਚਣ ਦਾ ਖੁਲਾਸਾ
ਪ੍ਰਸਿੱਧ ਗਾਇਕ ਡਾ. ਸਤਿੰਦਰ ਸਰਤਾਜ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, “ਹਿੰਦ ਦੀ ਚਾਦਰ” ਗੀਤ ਨੇ ਛੂਹਿਆ ਸਭ ਦਾ ਦਿਲ
ਕੁਵੈਤ ਦੇ ਅਲ-ਰਾਈ ‘ਚ ਗੱਡੀ ਮੁਰੰਮਤ ਦੀ ਦੁਕਾਨ ‘ਚ ਲੱਗੀ ਅੱ+ਗ, ਇੱਕ ਵਿਅਕਤੀ ਜ਼ਖ਼ਮੀ




























































































