ਅਬੂ ਹਲੀਫਾ ’ਚ ਪ੍ਰਵਾਸੀ ਨਸ਼ਾ ਵਿਕਰੀ ਕਰਦਿਆਂ ਕਾਬੂ, ਗੱਡੀ ’ਚੋਂ ਮਿਲੀਆਂ 21 ਸ਼ਰਾਬ ਦੀਆਂ ਬੋਤਲਾਂ

ਕੁਵੈਤ ਸਿਟੀ, 25 ਜੂਨ 2025: ਅਹਮਦੀ ਇਲਾਕੇ ’ਚ ਪੁਲਿਸ ਨੇ ਇੱਕ ਵਿਦੇਸ਼ੀ ਨਾਗਰਿਕ ਨੂੰ ਘਰੇਲੂ ਤਰੀਕੇ ਨਾਲ ਬਣਾਈ ਗਈ ਸ਼ਰਾਬ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਦੌਰਾਨ ਉਸਦੀ ਗੱਡੀ ’ਚੋਂ 21 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਹੋਇਆ। ਪੁਲਿਸ ਦੇ ਸੁਰੱਖਿਆ ਸਰੋਤਾਂ ਅਨੁਸਾਰ, ਰੁਟੀਨ ਪੈਟਰੋਲ ਦੌਰਾਨ ਇੱਕ ਗੱਡੀ ਦੀ ਹਰਕਤ ਉੱਤੇ ਸ਼ੱਕ ਹੋਇਆ। ਜਦੋਂ […]

ਅਬੂ ਹਲੀਫਾ ’ਚ ਪ੍ਰਵਾਸੀ ਨਸ਼ਾ ਵਿਕਰੀ ਕਰਦਿਆਂ ਕਾਬੂ, ਗੱਡੀ ’ਚੋਂ ਮਿਲੀਆਂ 21 ਸ਼ਰਾਬ ਦੀਆਂ ਬੋਤਲਾਂ Read More »

ਭਾਰਤ ਅਤੇ ਕੁਵੈਤ ਵਿਚਕਾਰ ਮੀਡੀਆ ਸਹਿਯੋਗ ਵਧਾਉਣ ਲਈ ਉੱਚ ਪੱਧਰੀ ਗੱਲਬਾਤ

ਕੁਵੈਤ ਸਿਟੀ, 25 ਜੂਨ: ਭਾਰਤ ਅਤੇ ਕੁਵੈਤ ਵਿਚਕਾਰ ਮੀਡੀਆ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਨੂੰ ਹੋਰ ਤੇਜ਼ੀ ਮਿਲੀ ਹੈ। ਕੁਵੈਤ ਨਿਊਜ਼ ਏਜੰਸੀ (KUNA) ਦੇ ਐਕਟਿੰਗ ਡਾਇਰੈਕਟਰ ਜਨਰਲ ਮੋਹੰਮਦ ਅਲ-ਮਨਈ ਅਤੇ ਭਾਰਤ ਦੇ ਰਾਜਦੂਤ ਡਾ. ਆਦਰਸ਼ ਸ੍ਵੈਕਾ ਨੇ ਮੀਡੀਆ ਸਾਂਝ ਅਤੇ ਤਕਨੀਕੀ ਤਜਰਬਿਆਂ ਦੀ ਅਦਲ-ਬਦਲ ’ਤੇ ਵਿਚਾਰ-ਵਟਾਂਦਰਾ ਕੀਤਾ। KUNA ਦੇ ਹੈੱਡਕੁਆਟਰ ਵਿਖੇ ਹੋਈ

ਭਾਰਤ ਅਤੇ ਕੁਵੈਤ ਵਿਚਕਾਰ ਮੀਡੀਆ ਸਹਿਯੋਗ ਵਧਾਉਣ ਲਈ ਉੱਚ ਪੱਧਰੀ ਗੱਲਬਾਤ Read More »

ਬੇਦੂਨ ਨਾਗਰਿਕ ਨਕਲੀ ਪੁਲਿਸੀ ਬਣ ਕੇ ਕਰ ਰਿਹਾ ਸੀ ਲੁੱਟਾਂ, ਗੱਡੀ ’ਚੋਂ ਮਿਲੇ ਹਥਿਆਰ ਤੇ ਨਸ਼ਾ – ਪੁਲਿਸ ਨੇ ਕੀਤਾ ਕਾਬੂ

ਕੁਵੈਤ ਸਿਟੀ (25 ਜੂਨ): ਵੈਸਟ ਅਬਦੁੱਲਾ ਅਲ ਮੁਬਾਰਕ ਇਲਾਕੇ ਵਿੱਚ ਇੱਕ ਰੁਟੀਨ ਚੈੱਕਿੰਗ ਦੌਰਾਨ ਪੁਲਿਸ ਨੇ ਇੱਕ ਬੇਦੂਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਪਣਾ ਆਪ ਸੁਰੱਖਿਆ ਅਧਿਕਾਰੀ ਦੱਸ ਕੇ ਲੋਕਾਂ ਨੂੰ ਧੋਖਾ ਦੇ ਰਿਹਾ ਸੀ। ਪੁਲਿਸ ਦੇ ਅਨੁਸਾਰ, ਸ਼ੱਕੀ ਵਿਅਕਤੀ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਭੱਜਣ ਦੀ ਕੋਸ਼ਿਸ਼

ਬੇਦੂਨ ਨਾਗਰਿਕ ਨਕਲੀ ਪੁਲਿਸੀ ਬਣ ਕੇ ਕਰ ਰਿਹਾ ਸੀ ਲੁੱਟਾਂ, ਗੱਡੀ ’ਚੋਂ ਮਿਲੇ ਹਥਿਆਰ ਤੇ ਨਸ਼ਾ – ਪੁਲਿਸ ਨੇ ਕੀਤਾ ਕਾਬੂ Read More »

ਸਲਮੀਆ ਵਿੱਚ ਨਿਗਰਾਨੀ ਮੁਹਿੰਮ ਦੌਰਾਨ 28 ਉਲੰਘਣਾਂ ਬੇਨਕਾਬ

ਕੁਵੈਤ ਸਿਟੀ – ਕੁਵੈਤ ਮਿਊਂਸੀਪਲਟੀ ਦੇ ਪਬਲਿਕ ਰਿਲੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਹਵਲੀ ਗਵਰਨਰੇਟ ਦੀ ਆਡੀਟ ਅਤੇ ਫਾਲੋਅ-ਅੱਪ ਵਿਭਾਗ ਵੱਲੋਂ ਸਲਮੀਆ ਵਿੱਚ ਚੌਥੀ ਨਿਗਰਾਨੀ ਮੁਹਿੰਮ ਦੌਰਾਨ ਕੁੱਲ 28 ਉਲੰਘਣਾਂ ਰਜਿਸਟਰ ਕੀਤੀਆਂ ਗਈਆਂ। ਇਹ ਮੁਹਿੰਮ ਵਪਾਰਕ ਸੰਸਥਾਵਾਂ ਦੀ ਜਾਂਚ ਕਰਨ ਲਈ ਕੀਤੀ ਗਈ ਸੀ, ਜਿਸ ਵਿੱਚ ਫੋਕਸ ਕੀਤਾ ਗਿਆ: ਵਿਗਿਆਪਨ ਲਾਈਸੰਸਾਂ ਦੀ ਨਵੀਂਕਰਨ ਦੀ

ਸਲਮੀਆ ਵਿੱਚ ਨਿਗਰਾਨੀ ਮੁਹਿੰਮ ਦੌਰਾਨ 28 ਉਲੰਘਣਾਂ ਬੇਨਕਾਬ Read More »

ਕੁਵੈਤੀ ਅਮੀਰ ਵੱਲੋਂ ਕਤਰ ਦੇ ਅਮੀਰ ਨੂੰ ਫੋਨ – ਈਰਾਨੀ ਹਮਲੇ ਦੀ ਨਿੰਦਿਆ, ਪੂਰੀ ਹਮਾਇਤ ਦਾ ਭਰੋਸਾ

ਕੁਵੇਤ ਸਿਟੀ, 24 ਜੂਨ:(ਵੈੱਬ ਡੈਸਕ) ਕੁਵੈਤ ਦੇ ਅਮੀਰ ਸ਼ੇਖ ਮਿਸ਼ਅਲ ਅਲ ਅਹਮਦ ਅਲ-ਜਾਬਿਰ ਅਲ-ਸਬਾਹ ਨੇ ਸੋਮਵਾਰ ਨੂੰ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਆਲ ਥਾਨੀ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਇਹ ਗੱਲਬਾਤ ਈਰਾਨ ਵੱਲੋਂ ਕਤਰ ਸਥਿਤ ਅਲ-ਉਦੀਦ ਏਅਰ ਬੇਸ ’ਤੇ ਕੀਤੇ ਗਏ ਮਿਜ਼ਾਈਲ ਹਮਲੇ ਤੋਂ ਬਾਅਦ ਹੋਈ। ਕੁਵੈਤੀ ਅਮੀਰ ਨੇ ਇਸ ਹਮਲੇ ਨੂੰ ਕਤਰ

ਕੁਵੈਤੀ ਅਮੀਰ ਵੱਲੋਂ ਕਤਰ ਦੇ ਅਮੀਰ ਨੂੰ ਫੋਨ – ਈਰਾਨੀ ਹਮਲੇ ਦੀ ਨਿੰਦਿਆ, ਪੂਰੀ ਹਮਾਇਤ ਦਾ ਭਰੋਸਾ Read More »

ਕੁਵੇਤ ਫੌਜ ਵੱਲੋਂ ਹਮਲੇ ਦੀਆਂ ਅਫਵਾਹਾਂ ਦਾ ਖੰਡਨ | ਸਰਕਾਰੀ ਬੇਅਨ ਜਾਰੀ

ਕੁਵੇਤ ਸਿਟੀ, 23 ਜੂਨ:ਕੁਵੇਤ ਦੀ ਫੌਜ ਦੇ ਜਨਰਲ ਸਟਾਫ ਵੱਲੋਂ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫਵਾਹਾਂ — ਕਿ ਇੱਕ ਫੌਜੀ ਏਅਰਬੇਸ ’ਤੇ ਮਿਸਾਈਲ ਹਮਲਾ ਕੀਤਾ ਗਿਆ — ਨੂੰ ਸਖਤੀ ਨਾਲ ਝੂਠਲਾ ਦਿੱਤਾ ਗਿਆ ਹੈ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਕਿ ਕੁਵੇਤ ਦੀ ਸਰਹੱਦੀ ਅਖੰਡਤਾ ਪੂਰੀ ਤਰ੍ਹਾਂ ਸੁਰੱਖਿਅਤ ਹੈ, ਅਤੇ ਕਿਸੇ ਵੀ ਤਰ੍ਹਾਂ ਦੀ ਹਮਲਾ ਜਾਂ

ਕੁਵੇਤ ਫੌਜ ਵੱਲੋਂ ਹਮਲੇ ਦੀਆਂ ਅਫਵਾਹਾਂ ਦਾ ਖੰਡਨ | ਸਰਕਾਰੀ ਬੇਅਨ ਜਾਰੀ Read More »

ਹੈਮਿਲਟਨ ਵਿੱਚ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਵੱਲੋਂ ਮਤਾਰਿਕੀ ਡੇ ਮਨਾਇਆ ਗਿਆ

21 ਜੂਨ 2025 ਹੈਮਿਲਟਨ, ਨਿਊਜ਼ੀਲੈਂਡ: ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਅਤੇ ਸਪੋਰਟਸ ਵੱਲੋਂ ਮਤਾਰਿਕੀ ਡੇ ਸਮਰਪਿਤ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਮਤਾਰਿਕੀ ਦੀ ਮਹੱਤਤਾ ਉਤੇ ਭਾਵਪੂਰਣ ਸਪੀਚਾਂ, ਰਿਵਾਇਤੀ ਹਾਕਾ, ਅਤੇ ਹੋਰ ਸੱਭਿਆਚਾਰਕ ਪ੍ਰਸਤੁਤੀਆਂ ਨੇ ਆਏ ਹੋਏ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਮਾਗਮ ਦੀ ਸ਼ੁਰੂਆਤ ਟਰੱਸਟ ਦੇ ਪ੍ਰਧਾਨ ਜਰਨੈਲ

ਹੈਮਿਲਟਨ ਵਿੱਚ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਵੱਲੋਂ ਮਤਾਰਿਕੀ ਡੇ ਮਨਾਇਆ ਗਿਆ Read More »

ਵ੍ਹਾਂਗਾਰੇਈ ’ਚ ਪੰਜਾਬੀ ਨੂੰ ਘਰ ’ਚ ਕੀਤਾ ਨਜ਼ਰਬੰਦ , ਤੇਜ਼ ਰਫ਼ਤਾਰ ਅਤੇ ਖਤਰਨਾਕ ਡਰਾਈਵਿੰਗ ਲਈ ਦੋਸ਼ੀ ਕਰਾਰ

ਵ੍ਹਾਂਗਾਰੇਈ, ਨਿਊਜ਼ੀਲੈਂਡ | 20 ਜੂਨ 2025: 28 ਸਾਲਾ ਲਵਪਰੀਤ ਗਿੱਲ ਨੂੰ Whangārei ਵਿੱਚ ਹੋਏ ਦੋ ਖਤਰਨਾਕ ਡਰਾਈਵਿੰਗ ਮਾਮਲਿਆਂ ਲਈ ਘਰ ਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ ਦਸਿਆ ਗਿਆ ਕਿ ਦਸੰਬਰ ਮਹੀਨੇ ਗਿੱਲ ਨੇ ਗ੍ਰੇਟ ਸਾਊਥ ਰੋਡ ’ਤੇ 80 ਦੇ ਜ਼ੋਨ ਵਿੱਚ140 ਦੀ ਰਫ਼ਤਾਰ ਨਾਲ ਗੱਡੀ ਚਲਾਈ। ਕੁਝ ਹਫ਼ਤਿਆਂ ਬਾਅਦ, ਪੁਲਿਸ ਨੇ ਉਸਨੂੰ ਤੇਜ਼ੀ ਨਾਲ

ਵ੍ਹਾਂਗਾਰੇਈ ’ਚ ਪੰਜਾਬੀ ਨੂੰ ਘਰ ’ਚ ਕੀਤਾ ਨਜ਼ਰਬੰਦ , ਤੇਜ਼ ਰਫ਼ਤਾਰ ਅਤੇ ਖਤਰਨਾਕ ਡਰਾਈਵਿੰਗ ਲਈ ਦੋਸ਼ੀ ਕਰਾਰ Read More »

ਕੁਵੈਤ ਦੋਹਾ ਪੋਰਟ ’ਤੇ ਲੱਗੀ ਅੱਗ ’ਤੇ ਕਾਬੂ, ਚਾਰ ਜਣੇ ਜ਼ਖ਼ਮੀ

ਕੁਵੇਤ ਸਿਟੀ, 19 ਜੂਨ: ਕੁਵੇਤ ਫਾਇਰ ਸਰਵਿਸ ਫੋਰਸ (KFSF) ਵੱਲੋਂ ਜਾਣਕਾਰੀ ਦਿੱਤੀ ਗਈ ਕਿ ਦੋਹਾ ਪੋਰਟ ’ਤੇ ਵੀਰਵਾਰ ਨੂੰ ਦੋ ਲੱਕੜੀ ਦੇ ਪਾਣੀ ਵਾਲੇ ਜਹਾਜ਼ਾਂ ਵਿੱਚ ਲੱਗੀ ਅੱਗ ਨੂੰ ਸਫਲਤਾਪੂਰਵਕ ਕਾਬੂ ਵਿੱਚ ਕਰ ਲਿਆ ਗਿਆ ਹੈ । KFSF ਦੇ ਪ੍ਰੈਸ ਰਿਲੀਜ਼ ਅਨੁਸਾਰ, ਅੱਗ ਦੀ ਘਟਨਾ ਨੂੰ ਨਿਯੰਤਰਣ ਵਿੱਚ ਲਿਆਉਣ ਲਈ ਸ਼ੁਵੈਖ ਮਰੀਨ, ਸੂਰ, ਸੁਲੈਬੀਖਾਤ, ਮਦੀਨਾ,

ਕੁਵੈਤ ਦੋਹਾ ਪੋਰਟ ’ਤੇ ਲੱਗੀ ਅੱਗ ’ਤੇ ਕਾਬੂ, ਚਾਰ ਜਣੇ ਜ਼ਖ਼ਮੀ Read More »

ਇਤਿਹਾਸਕ ਡਾਕੂਮੈਂਟਰੀ ‘ਪੰਜਾਬ ਤੋਂ ਓਟਿਆਰੋਆ’ ਦੀ ਔਕਲੈਂਡ ’ਚ ਦੂਜੀ ਸਕਰੀਨਿੰਗ, ਭਾਰਤੀ ਕਮਿਊਨਿਟੀ ਨੇ ਭਰਕੇ ਦਿੱਤਾ ਸਾਥ

19 ਜੂਨ (ਆਕਲੈਂਡ) ਵੈੱਬ ਡੈਸਕ : ਇੱਕ ਸਦੀ ਤੋਂ ਵੱਧ ਪੁਰਾਣੇ ਸਮੁੰਦਰੀ ਸਫਰ ਦੀ ਯਾਦ ਨੂੰ ਸਾਂਭਦੇ ਹੋਏ, ਪੰਜਾਬੀ ਪਰਵਾਸੀਆਂ ਦੇ ਨਿਊਜ਼ੀਲੈਂਡ ਪਹੁੰਚਣ ਦੀ ਕਹਾਣੀ ਹੁਣ ਪਰਦੇ ‘ਤੇ ਆ ਗਈ ਹੈ। “ਪੰਜਾਬ ਤੋਂ ਓਟਿਆਰੋਆ” ਨਾਮਕ ਡਾਕੂਮੈਂਟਰੀ ਨੇ ਔਕਲੈਂਡ ਦੇ ਬੋਟਨੀ ਸਿਨੇਮਾ ਹਾਲ ਵਿੱਚ ਆਪਣੀ ਦੂਜੀ ਵਿਸ਼ੇਸ਼ ਸਕਰੀਨਿੰਗ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਿਆ । ਇਸ

ਇਤਿਹਾਸਕ ਡਾਕੂਮੈਂਟਰੀ ‘ਪੰਜਾਬ ਤੋਂ ਓਟਿਆਰੋਆ’ ਦੀ ਔਕਲੈਂਡ ’ਚ ਦੂਜੀ ਸਕਰੀਨਿੰਗ, ਭਾਰਤੀ ਕਮਿਊਨਿਟੀ ਨੇ ਭਰਕੇ ਦਿੱਤਾ ਸਾਥ Read More »