ਕੁਵੇਤ: 400 ਇੰਸਪੈਕਟਰ ਮਾਰਕੀਟ ਕਾਬੂ ਲਈ ਤਾਇਨਾਤ, ਲੋਕਾਂ ਨੂੰ ਘਬਰਾਹਟ ਵਿਚ ਖਰੀਦਾਰੀ ਤੋਂ ਬਚਣ ਦੀ ਅਪੀਲ

ਕੁਵੇਤ ਵਿੱਚ ਖੇਤਰੀ ਹਾਲਾਤਾਂ ਅਤੇ ਸੰਕਟਕਾਲੀਨ ਤਿਆਰੀਆਂ ਦੇ ਹਿੱਸੇ ਵਜੋਂ, ਵਪਾਰ ਅਤੇ ਉਦਯੋਗ ਮੰਤਰਾਲੇ ਨੇ ਬਾਜ਼ਾਰ ਵਿੱਚ ਖੁਰਾਕ ਸਮੱਗਰੀ ਦੀ ਉਪਲਬਧਤਾ ਨੂੰ ਬਣਾਈ ਰੱਖਣ ਲਈ ਇੱਕ ਤੀਬਰ ਨਿਰੀਖਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਥਾਨਕ ਅਲ-ਅਨਬਾ ਅਖ਼ਬਾਰ ਮੁਤਾਬਕ, ਹਾਲ ਹੀ ਵਿੱਚ ਮੰਤਰਾਲੇ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਕਾਰਵਾਈ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ। […]

ਕੁਵੇਤ: 400 ਇੰਸਪੈਕਟਰ ਮਾਰਕੀਟ ਕਾਬੂ ਲਈ ਤਾਇਨਾਤ, ਲੋਕਾਂ ਨੂੰ ਘਬਰਾਹਟ ਵਿਚ ਖਰੀਦਾਰੀ ਤੋਂ ਬਚਣ ਦੀ ਅਪੀਲ Read More »

ਵਾਈਕਾਟੋ ਐਕਸਪ੍ਰੈੱਸਵੇ ’ਤੇ ਟਰੱਕ ਪਲਟੀ ਹੋਣ ਕਾਰਨ ਦੋਹੀਂ ਪਾਸਿਆਂ ਤੋਂ ਟਰੈਫਿਕ ਬੰਦ

ਟਮਾਹੇਰੇ (Waikato): ਅੱਜ ਸਵੇਰੇ ਕਰੀਬ 11:20 ਵਜੇ, ਟਮਾਹੇਰੇ ਨੇੜੇ State Highway 1 ’ਤੇ ਇੱਕ ਟਰੱਕ ਦੇ ਰੋਲ ਹੋ ਜਾਣ ਕਾਰਨ Waikato Expressway ਦੋਹੀਂ ਪਾਸਿਆਂ ਤੋਂ ਬੰਦ ਕਰ ਦਿੱਤੀ ਗਈ ਹੈ। ਟਰੱਕ ਵਿੱਚ ਅਸਬੈਸਟਸ (asbestos) ਵਰਗਾ ਖਤਰਨਾਕ ਅਤੇ ਜ਼ਹਿਰੀਲਾ ਮਾਦਾ ਲੋਡ ਕੀਤਾ ਹੋਇਆ ਸੀ ਜੋ ਸੜਕ ਉੱਤੇ ਵਿਖਰ ਗਿਆ। ਪੁਲਿਸ ਅਨੁਸਾਰ: ਕਿਸੇ ਜਾਨੀ ਨੁਕਸਾਨ ਦੀ ਕੋਈ

ਵਾਈਕਾਟੋ ਐਕਸਪ੍ਰੈੱਸਵੇ ’ਤੇ ਟਰੱਕ ਪਲਟੀ ਹੋਣ ਕਾਰਨ ਦੋਹੀਂ ਪਾਸਿਆਂ ਤੋਂ ਟਰੈਫਿਕ ਬੰਦ Read More »

ਆਕਲੈਂਡ ਦੇ ਵਿਕਟੋਰੀਆ ਪਾਰਕ ’ਚ ਨਿਊ ਵਰਲਡ ਸੁਪਰਮਾਰਕੀਟ ਵਿੱਚ ਭਿਆਨਕ ਆਗ, ਕਾਲਾ ਧੂੰਆਂ ਪੂਰੇ ਸ਼ਹਿਰ ’ਚ ਛਾਇਆ

ਆਕਲੈਂਡ, 15 ਜੂਨ: ਆਕਲੈਂਡ ਦੇ ਕੇਂਦਰੀ ਹਿੱਸੇ ਵਿਚ ਸਥਿਤ ਨਿਊ ਵਰਲਡ ਸੁਪਰਮਾਰਕੀਟ, ਵਿਕਟੋਰੀਆ ਪਾਰਕ ਵਿੱਚ ਅੱਜ ਸਵੇਰੇ ਇੱਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਮੋਟਾ ਕਾਲਾ ਧੂੰਆਂ ਫੈਲ ਗਿਆ। ਅੱਗ ਲੱਗਣ ਦੀ ਘਟਨਾ ਸਵੇਰੇ 11:20 ਵਜੇ ਦੇ ਲਗਭਗ ਵਾਪਰੀ, ਜਿਸ ਨਾਲ ਸੂਪਰਮਾਰਕੀਟ ਦੇ ਗਾਹਕ ਘਬਰਾ ਕੇ ਟਰਾਲੀਆਂ ਛੱਡ ਕੇ ਬਾਹਰ ਨਿਕਲ ਗਏ।

ਆਕਲੈਂਡ ਦੇ ਵਿਕਟੋਰੀਆ ਪਾਰਕ ’ਚ ਨਿਊ ਵਰਲਡ ਸੁਪਰਮਾਰਕੀਟ ਵਿੱਚ ਭਿਆਨਕ ਆਗ, ਕਾਲਾ ਧੂੰਆਂ ਪੂਰੇ ਸ਼ਹਿਰ ’ਚ ਛਾਇਆ Read More »

ਇਜ਼ਰਾਈਲ-ਇਰਾਨ ਟਕਰਾਅ ਕਾਰਨ ਖੇਤਰੀ ਅਸਥਿਰਤਾ, GCC ਉੱਚ ਅਲਰਟ ’ਤੇ

ਸਿੰਘ ਮੀਡੀਆ ਚੈਨਲ 15 ਜੂਨ 2025 (ਰਿਆਦ) ਇਜ਼ਰਾਈਲ ਅਤੇ ਇਰਾਨ ਵਿਚਕਾਰ ਵਧ ਰਹੀ ਸਿੱਧੀ ਲੜਾਈ ਨੇ ਪੂਰੇ ਖੇਤਰ ਨੂੰ ਖ਼ਤਰੇ ’ਚ ਪਾ ਦਿੱਤਾ ਹੈ, ਜਿਸ ਨੂੰ ਲੈ ਕੇ ਗਲਫ਼ ਕੋਆਪਰੇਸ਼ਨ ਕੌਂਸਲ (GCC) ਨੇ ਹਥਿਆਰਬੰਦ ਟਕਰਾਅ ਦੇ ਚੌਥੇ ਦਿਨ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਹੈ। ਮਕਸਦ ਹੈ — ਖੇਤਰੀ ਅਮਨ ਨੂੰ ਬਚਾਉਣਾ ਅਤੇ ਤੁਰੰਤ ਫਾਇਰਬੰਦ ਦੀ ਮੰਗ

ਇਜ਼ਰਾਈਲ-ਇਰਾਨ ਟਕਰਾਅ ਕਾਰਨ ਖੇਤਰੀ ਅਸਥਿਰਤਾ, GCC ਉੱਚ ਅਲਰਟ ’ਤੇ Read More »

ਭਾਰਤ ਹਵਾਈ ਹਾਦਸੇ ‘ਚ ਪੀੜਤਾਂ ਨੂੰ ਹਮਿਲਟਨ ਵਿਖੇ ਗ੍ਰੀਨਹਿੱਲ ਪਾਰਕ ’ਚ ਡਾਇਸਪੋਰਾ ਵਲੋਂ ਸ਼ਰਧਾਂਜਲੀ ਭੇਟ

ਹਮਿਲਟਨ, ਨਿਊਜੀਲੈਂਡ (14 ਜੂਨ): ਭਾਰਤ ਦੇ ਅਹਿਮਦਾਬਾਦ ਵਿਖੇ ਹੋਏ ਦਰਦਨਾਕ ਹਵਾਈ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਯਾਦ ’ਚ ਅੱਜ ਹਮਿਲਟਨ ਦੇ ਗ੍ਰੀਨਹਿੱਲ ਪਾਰਕ ਵਿਖੇ ਇੱਕ ਭਾਵੁਕ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਸਮਾਰੋਹ ਵਾਈਕਾਟੋ ਸ਼ਹੀਦ ਭਗਤ ਸਿੰਘ ਟਰਸਟ, ਕੰਟਰੀ ਸੈਕਸ਼ਨ ਇੰਡੀਅਨ ਐਸੋਸੀਏਸ਼ਨ, ਅਤੇ ਨਿਊਜੀਲੈਂਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ

ਭਾਰਤ ਹਵਾਈ ਹਾਦਸੇ ‘ਚ ਪੀੜਤਾਂ ਨੂੰ ਹਮਿਲਟਨ ਵਿਖੇ ਗ੍ਰੀਨਹਿੱਲ ਪਾਰਕ ’ਚ ਡਾਇਸਪੋਰਾ ਵਲੋਂ ਸ਼ਰਧਾਂਜਲੀ ਭੇਟ Read More »

ਮਾਤਾਰਿਕੀ ਮਲਟੀ ਕਲਚਰਲ ਟ੍ਰੀ ਪਲਾਂਟਿੰਗ ਇਵੈਂਟ ਹਮਿਲਟਨ ’ਚ ਸਫਲਤਾਪੂਰਕ ਆਯੋਜਿਤ

ਹਮਿਲਟਨ, 14 ਜੂਨ (ਬਿਨੈਦੀਪ ਸਿੰਘ) :ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰੱਸਟ ਵਲੋਂ ਹਮਿਲਟਨ ਸਿਟੀ ਕੌਂਸਲ ਦੇ ਸਹਿਯੋਗ ਨਾਲ ਆਜ ਮਾਤਾਰਿਕੀ ਮਲਟੀ ਕਲਚਰਲ ਟ੍ਰੀ ਪਲਾਂਟਿੰਗ ਇਵੈਂਟ ਬੇਵਰਸਟਾਕ ਰੋਡ ਨਾਲ ਲਗਦੀ ਪਾਰਕ ਵਿੱਚ ਕਰਵਾਇਆ ਗਿਆ। ਟਰੱਸਟ ਦੇ ਪ੍ਰਧਾਨ ਸ. ਜਰਨੈਲ ਸਿੰਘ, ਜੋ ਕਿ ਕੁੱਝ ਕ ਰੁਝੇਵਿਆਂ ਕਰਕੇ ਨਿਊਜ਼ੀਲੈਂਡ ਤੋ ਬਾਹਰ ਸਨ, ਪਰੰਤੂ ਇਹਨਾਂ ਵੱਲੋਂ ਓਨਲਾਈਨ

ਮਾਤਾਰਿਕੀ ਮਲਟੀ ਕਲਚਰਲ ਟ੍ਰੀ ਪਲਾਂਟਿੰਗ ਇਵੈਂਟ ਹਮਿਲਟਨ ’ਚ ਸਫਲਤਾਪੂਰਕ ਆਯੋਜਿਤ Read More »

ਵਿਜੈ ਰੂਪਾਨੀ ਦੇ ਦਿਹਾਂਤ ’ਤੇ MP ਸਤਨਾਮ ਸਿੰਘ ਸੰਧੂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 12 ਜੂਨ 2025 – ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੈ ਰੂਪਾਨੀ ਦੀ ਅਹਿਮਦਾਬਾਦ ਵਿਖੇ ਵਾਪਰੇ ਭਿਆਨਕ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਮੌਤ ਹੋਣ ’ਤੇ ਰਾਜ ਸਭਾ ਦੇ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸੰਤਾਪ ਭਰੇ ਸ਼ਬਦਾਂ ਵਿੱਚ, ਸੰਧੂ ਨੇ ਕਿਹਾ

ਵਿਜੈ ਰੂਪਾਨੀ ਦੇ ਦਿਹਾਂਤ ’ਤੇ MP ਸਤਨਾਮ ਸਿੰਘ ਸੰਧੂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ Read More »

ਏਅਰ ਇੰਡੀਆ ਜਹਾਜ਼ ਹਾਦਸਾਗ੍ਰਸਤ: 265 ਲਾਸ਼ਾਂ ਹਸਪਤਾਲ ਲਿਆਂਦੀਆਂ, ਇੱਕ ਬਲੈਕ ਬਾਕਸ ਮਿਲਿਆ

ਅਹਿਮਦਾਬਾਦ, 13 ਜੂਨ 2025 – ਏਅਰ ਇੰਡੀਆ ਦੇ ਲੰਡਨ ਜਾ ਰਹੇ ਜਹਾਜ਼ ਦੇ ਅਹਿਮਦਾਬਾਦ ਤੋਂ ਉੱਡਾਣ ਮਗਰੋਂ ਥੋੜ੍ਹੀ ਦੇਰ 30 ਸਕਿੰਟਾਂ ਵਿੱਚ ਹੀ ਰਿਹਾਇਸ਼ੀ ਇਲਾਕੇ ਵਿੱਚ ਕਰੈਸ਼ ਹੋਣ ਤੋਂ ਬਾਅਦ, ਅਜਿਹੀ ਦੁਖਦਾਈ ਹਵਾਈ ਤਬਾਹੀ ਵਿੱਚ 265 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਹਨ। ਹਾਲਾਂਕਿ ਇਕ ਵਿਅਕਤੀ ਬਚਣ ’ਚ ਸਫਲ ਰਿਹਾ, ਅਤੇ ਹਸਪਤਾਲ ਜੇਰੇ ਇਲਾਜ ਲਈ ਭਰਤੀ ਕਰਵਾਇਆ

ਏਅਰ ਇੰਡੀਆ ਜਹਾਜ਼ ਹਾਦਸਾਗ੍ਰਸਤ: 265 ਲਾਸ਼ਾਂ ਹਸਪਤਾਲ ਲਿਆਂਦੀਆਂ, ਇੱਕ ਬਲੈਕ ਬਾਕਸ ਮਿਲਿਆ Read More »

ਕੁਵੈਤ ਤੋਂ ਬਾਹਰ ਜਾਣ ਤੋਂ ਪਹਿਲਾਂ ਵਿਦੇਸ਼ੀ ਕਰਮਚਾਰੀਆਂ ਲਈ ਲਾਜ਼ਮੀ ਹੋਏਗਾ ਏਗਜ਼ਿਟ ਪਰਮਿਟ

ਕੁਵੈਤ ਸਿਟੀ, 11 ਜੂਨ 2025 – ਕੁਵੈਤ ਵਿੱਚ ਰਹਿ ਰਹੇ ਪ੍ਰਾਈਵੇਟ ਸੈਕਟਰ ਦੇ ਵਿਦੇਸ਼ੀ ਕਰਮਚਾਰੀਆਂ ਲਈ ਸਰਕਾਰ ਨੇ ਇੱਕ ਨਵਾਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਹੁਣ ਕੋਈ ਵੀ ਵਿਦੇਸ਼ੀ ਕਰਮਚਾਰੀ ਆਪਣੇ ਨਿਯਮਤ ਨੌਕਰੀਦਾਤਾ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡ ਸਕੇਗਾ। ਇਹ ਨਵਾਂ ਨਿਯਮ 1 ਜੁਲਾਈ 2025 ਤੋਂ ਲਾਗੂ ਹੋਵੇਗਾ। ਇਸਦੀ ਪੁਸ਼ਟੀ ਪਹਿਲੇ

ਕੁਵੈਤ ਤੋਂ ਬਾਹਰ ਜਾਣ ਤੋਂ ਪਹਿਲਾਂ ਵਿਦੇਸ਼ੀ ਕਰਮਚਾਰੀਆਂ ਲਈ ਲਾਜ਼ਮੀ ਹੋਏਗਾ ਏਗਜ਼ਿਟ ਪਰਮਿਟ Read More »

ਮਲੇਸ਼ੀਆ ’ਚ ਭਿਆਨਕ ਸੜਕ ਹਾਦਸਾ, 15 ਦੀ ਮੌਤ – ਵਿਦਿਆਰਥੀ ਵੀ ਸ਼ਾਮਿਲ

ਪੇਰਾਕ, ਮਲੇਸ਼ੀਆ – 9 ਜੂਨ 2025: ਉੱਤਰੀ ਮਲੇਸ਼ੀਆ ਵਿੱਚ ਸੋਮਵਾਰ ਤੜਕੇ ਹੋਏ ਇੱਕ ਭਿਆਨਕ ਸੜਕ ਹਾਦਸੇ ’ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਸ਼ਾਮਿਲ ਸਨ। ਇਹ ਹਾਦਸਾ ਥਾਈਲੈਂਡ ਸਰਹੱਦ ਦੇ ਨੇੜੇ ਈਸਟ-ਵੈਸਟ ਹਾਈਵੇ ’ਤੇ ਵਾਪਰਿਆ, ਜਿੱਥੇ ਇੱਕ ਬੱਸ ਅਤੇ ਮਿਨੀਵੈਨ ਦੀ ਟੱਕਰ ਹੋ ਗਈ। ਸੂਚਨਾ ਮੁਤਾਬਕ, ਬੱਸ

ਮਲੇਸ਼ੀਆ ’ਚ ਭਿਆਨਕ ਸੜਕ ਹਾਦਸਾ, 15 ਦੀ ਮੌਤ – ਵਿਦਿਆਰਥੀ ਵੀ ਸ਼ਾਮਿਲ Read More »