ਕੁਵੈਤੀ ਅਮੀਰ ਵੱਲੋਂ ਕਤਰ ਦੇ ਅਮੀਰ ਨੂੰ ਫੋਨ – ਈਰਾਨੀ ਹਮਲੇ ਦੀ ਨਿੰਦਿਆ, ਪੂਰੀ ਹਮਾਇਤ ਦਾ ਭਰੋਸਾ

ਕੁਵੇਤ ਸਿਟੀ, 24 ਜੂਨ:(ਵੈੱਬ ਡੈਸਕ) ਕੁਵੈਤ ਦੇ ਅਮੀਰ ਸ਼ੇਖ ਮਿਸ਼ਅਲ ਅਲ ਅਹਮਦ ਅਲ-ਜਾਬਿਰ ਅਲ-ਸਬਾਹ ਨੇ ਸੋਮਵਾਰ ਨੂੰ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਆਲ ਥਾਨੀ ਨਾਲ ਟੈਲੀਫੋਨ ’ਤੇ ਗੱਲਬਾਤ…

ਕੁਵੇਤ ਫੌਜ ਵੱਲੋਂ ਹਮਲੇ ਦੀਆਂ ਅਫਵਾਹਾਂ ਦਾ ਖੰਡਨ | ਸਰਕਾਰੀ ਬੇਅਨ ਜਾਰੀ

ਕੁਵੇਤ ਸਿਟੀ, 23 ਜੂਨ:ਕੁਵੇਤ ਦੀ ਫੌਜ ਦੇ ਜਨਰਲ ਸਟਾਫ ਵੱਲੋਂ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫਵਾਹਾਂ — ਕਿ ਇੱਕ ਫੌਜੀ ਏਅਰਬੇਸ ’ਤੇ ਮਿਸਾਈਲ ਹਮਲਾ ਕੀਤਾ ਗਿਆ — ਨੂੰ ਸਖਤੀ ਨਾਲ…

ਹੈਮਿਲਟਨ ਵਿੱਚ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਵੱਲੋਂ ਮਤਾਰਿਕੀ ਡੇ ਮਨਾਇਆ ਗਿਆ

21 ਜੂਨ 2025 ਹੈਮਿਲਟਨ, ਨਿਊਜ਼ੀਲੈਂਡ: ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਅਤੇ ਸਪੋਰਟਸ ਵੱਲੋਂ ਮਤਾਰਿਕੀ ਡੇ ਸਮਰਪਿਤ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਮਤਾਰਿਕੀ ਦੀ…

ਵ੍ਹਾਂਗਾਰੇਈ ’ਚ ਪੰਜਾਬੀ ਨੂੰ ਘਰ ’ਚ ਕੀਤਾ ਨਜ਼ਰਬੰਦ , ਤੇਜ਼ ਰਫ਼ਤਾਰ ਅਤੇ ਖਤਰਨਾਕ ਡਰਾਈਵਿੰਗ ਲਈ ਦੋਸ਼ੀ ਕਰਾਰ

ਵ੍ਹਾਂਗਾਰੇਈ, ਨਿਊਜ਼ੀਲੈਂਡ | 20 ਜੂਨ 2025: 28 ਸਾਲਾ ਲਵਪਰੀਤ ਗਿੱਲ ਨੂੰ Whangārei ਵਿੱਚ ਹੋਏ ਦੋ ਖਤਰਨਾਕ ਡਰਾਈਵਿੰਗ ਮਾਮਲਿਆਂ ਲਈ ਘਰ ਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ ਦਸਿਆ ਗਿਆ ਕਿ…

ਕੁਵੈਤ ਦੋਹਾ ਪੋਰਟ ’ਤੇ ਲੱਗੀ ਅੱਗ ’ਤੇ ਕਾਬੂ, ਚਾਰ ਜਣੇ ਜ਼ਖ਼ਮੀ

ਕੁਵੇਤ ਸਿਟੀ, 19 ਜੂਨ: ਕੁਵੇਤ ਫਾਇਰ ਸਰਵਿਸ ਫੋਰਸ (KFSF) ਵੱਲੋਂ ਜਾਣਕਾਰੀ ਦਿੱਤੀ ਗਈ ਕਿ ਦੋਹਾ ਪੋਰਟ ’ਤੇ ਵੀਰਵਾਰ ਨੂੰ ਦੋ ਲੱਕੜੀ ਦੇ ਪਾਣੀ ਵਾਲੇ ਜਹਾਜ਼ਾਂ ਵਿੱਚ ਲੱਗੀ ਅੱਗ ਨੂੰ ਸਫਲਤਾਪੂਰਵਕ…

ਇਤਿਹਾਸਕ ਡਾਕੂਮੈਂਟਰੀ ‘ਪੰਜਾਬ ਤੋਂ ਓਟਿਆਰੋਆ’ ਦੀ ਔਕਲੈਂਡ ’ਚ ਦੂਜੀ ਸਕਰੀਨਿੰਗ, ਭਾਰਤੀ ਕਮਿਊਨਿਟੀ ਨੇ ਭਰਕੇ ਦਿੱਤਾ ਸਾਥ

19 ਜੂਨ (ਆਕਲੈਂਡ) ਵੈੱਬ ਡੈਸਕ : ਇੱਕ ਸਦੀ ਤੋਂ ਵੱਧ ਪੁਰਾਣੇ ਸਮੁੰਦਰੀ ਸਫਰ ਦੀ ਯਾਦ ਨੂੰ ਸਾਂਭਦੇ ਹੋਏ, ਪੰਜਾਬੀ ਪਰਵਾਸੀਆਂ ਦੇ ਨਿਊਜ਼ੀਲੈਂਡ ਪਹੁੰਚਣ ਦੀ ਕਹਾਣੀ ਹੁਣ ਪਰਦੇ ‘ਤੇ ਆ ਗਈ…

ਕੁਵੇਤ: 400 ਇੰਸਪੈਕਟਰ ਮਾਰਕੀਟ ਕਾਬੂ ਲਈ ਤਾਇਨਾਤ, ਲੋਕਾਂ ਨੂੰ ਘਬਰਾਹਟ ਵਿਚ ਖਰੀਦਾਰੀ ਤੋਂ ਬਚਣ ਦੀ ਅਪੀਲ

ਕੁਵੇਤ ਵਿੱਚ ਖੇਤਰੀ ਹਾਲਾਤਾਂ ਅਤੇ ਸੰਕਟਕਾਲੀਨ ਤਿਆਰੀਆਂ ਦੇ ਹਿੱਸੇ ਵਜੋਂ, ਵਪਾਰ ਅਤੇ ਉਦਯੋਗ ਮੰਤਰਾਲੇ ਨੇ ਬਾਜ਼ਾਰ ਵਿੱਚ ਖੁਰਾਕ ਸਮੱਗਰੀ ਦੀ ਉਪਲਬਧਤਾ ਨੂੰ ਬਣਾਈ ਰੱਖਣ ਲਈ ਇੱਕ ਤੀਬਰ ਨਿਰੀਖਣ ਮੁਹਿੰਮ ਦੀ…

ਵਾਈਕਾਟੋ ਐਕਸਪ੍ਰੈੱਸਵੇ ’ਤੇ ਟਰੱਕ ਪਲਟੀ ਹੋਣ ਕਾਰਨ ਦੋਹੀਂ ਪਾਸਿਆਂ ਤੋਂ ਟਰੈਫਿਕ ਬੰਦ

ਟਮਾਹੇਰੇ (Waikato): ਅੱਜ ਸਵੇਰੇ ਕਰੀਬ 11:20 ਵਜੇ, ਟਮਾਹੇਰੇ ਨੇੜੇ State Highway 1 ’ਤੇ ਇੱਕ ਟਰੱਕ ਦੇ ਰੋਲ ਹੋ ਜਾਣ ਕਾਰਨ Waikato Expressway ਦੋਹੀਂ ਪਾਸਿਆਂ ਤੋਂ ਬੰਦ ਕਰ ਦਿੱਤੀ ਗਈ ਹੈ।…

ਆਕਲੈਂਡ ਦੇ ਵਿਕਟੋਰੀਆ ਪਾਰਕ ’ਚ ਨਿਊ ਵਰਲਡ ਸੁਪਰਮਾਰਕੀਟ ਵਿੱਚ ਭਿਆਨਕ ਆਗ, ਕਾਲਾ ਧੂੰਆਂ ਪੂਰੇ ਸ਼ਹਿਰ ’ਚ ਛਾਇਆ

ਆਕਲੈਂਡ, 15 ਜੂਨ: ਆਕਲੈਂਡ ਦੇ ਕੇਂਦਰੀ ਹਿੱਸੇ ਵਿਚ ਸਥਿਤ ਨਿਊ ਵਰਲਡ ਸੁਪਰਮਾਰਕੀਟ, ਵਿਕਟੋਰੀਆ ਪਾਰਕ ਵਿੱਚ ਅੱਜ ਸਵੇਰੇ ਇੱਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਮੋਟਾ ਕਾਲਾ ਧੂੰਆਂ…

ਇਜ਼ਰਾਈਲ-ਇਰਾਨ ਟਕਰਾਅ ਕਾਰਨ ਖੇਤਰੀ ਅਸਥਿਰਤਾ, GCC ਉੱਚ ਅਲਰਟ ’ਤੇ

ਸਿੰਘ ਮੀਡੀਆ ਚੈਨਲ 15 ਜੂਨ 2025 (ਰਿਆਦ) ਇਜ਼ਰਾਈਲ ਅਤੇ ਇਰਾਨ ਵਿਚਕਾਰ ਵਧ ਰਹੀ ਸਿੱਧੀ ਲੜਾਈ ਨੇ ਪੂਰੇ ਖੇਤਰ ਨੂੰ ਖ਼ਤਰੇ ’ਚ ਪਾ ਦਿੱਤਾ ਹੈ, ਜਿਸ ਨੂੰ ਲੈ ਕੇ ਗਲਫ਼ ਕੋਆਪਰੇਸ਼ਨ…