ਕਸਟਮ ਵਿਭਾਗ ਨੇ 12 ਘੰਟਿਆਂ ਵਿੱਚ ਦੋ ਉਡਾਣਾਂ ਵਿੱਚ 90 ਕਿਲੋਗ੍ਰਾਮ ਮੈਥਾਮਫੇਟਾਮਾਈਨ ਕੀਤਾ ਜ਼ਬਤ

ਕਸਟਮ ਅਧਿਕਾਰੀਆਂ ਨੇ ਹਫਤੇ ਦੇ ਅੰਤ ਵਿੱਚ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 12 ਘੰਟਿਆਂ ਤੋਂ ਘੱਟ ਸਮੇਂ ਵਿੱਚ ਦੋ ਉਡਾਣਾਂ ਵਿੱਚ ਚਾਰ ਛੱਡੇ ਹੋਏ ਬੈਗਾਂ ਵਿੱਚ ਅੰਦਾਜ਼ਨ 90.7 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤਾ ਹੈ। ਪਹਿਲਾ ਇੰਟਰਸੈਪਟ, ਮਲੇਸ਼ੀਆ ਤੋਂ ਇੱਕ ਉਡਾਣ ਜੋ ਸ਼ਨੀਵਾਰ 26 ਅਪ੍ਰੈਲ 2025 ਨੂੰ ਅੱਧੀ ਰਾਤ ਦੇ ਨੇੜੇ ਉਤਰੀ, ਜਿਸ ਵਿੱਚ ਕਸਟਮ ਅਧਿਕਾਰੀਆਂ ਨੇ […]

ਕਸਟਮ ਵਿਭਾਗ ਨੇ 12 ਘੰਟਿਆਂ ਵਿੱਚ ਦੋ ਉਡਾਣਾਂ ਵਿੱਚ 90 ਕਿਲੋਗ੍ਰਾਮ ਮੈਥਾਮਫੇਟਾਮਾਈਨ ਕੀਤਾ ਜ਼ਬਤ Read More »

ਕੁਵੈਤ ਤੋਂ ਭਾਰਤ ਲਈ ਉਡਾਣ ਦੌਰਾਨ ਭਾਰਤੀ ਨਾਗਰਿਕ ਦੀ ਹੋਈ ਮੌਤ !

(ਸਿੰਘ ਮੀਡੀਆ ਬਿਊਰੋ) -ਇੱਕ 32 ਸਾਲਾ ਭਾਰਤੀ ਨਾਗਰਿਕ, ਅਨੂਪ ਬੈਨੀ, ਦੀ ਛੁੱਟੀਆਂ ਮਨਾਉਣ ਲਈ ਕੁਵੈਤ ਤੋਂ ਕੋਚੀ, ਭਾਰਤ ਜਾਂਦੇ ਸਮੇਂ ਮੌਤ ਹੋ ਗਈ। ਉਸ ਨੇ ਕਥਿਤ ਤੌਰ ‘ਤੇ ਉਡਾਣ ਦੌਰਾਨ ਸਰੀਰਕ ਬੇਅਰਾਮੀ ਦਾ ਅਨੁਭਵ ਕੀਤਾ, ਮੈਡੀਕਲ ਐਮਰਜੈਂਸੀ ਲਈ ਜਹਾਜ਼ ਨੂੰ ਮੁੰਬਈ ਮੋੜਿਆ ਗਿਆ। ਬਦਕਿਸਮਤੀ ਨਾਲ, ਉਹ ਮੁੰਬਈ ਪਹੁੰਚਣ ਤੋ ਪਹਿਲਾ ਦਮ ਤੋੜ ਗਿਆ, ਅਤੇ ਉਸ

ਕੁਵੈਤ ਤੋਂ ਭਾਰਤ ਲਈ ਉਡਾਣ ਦੌਰਾਨ ਭਾਰਤੀ ਨਾਗਰਿਕ ਦੀ ਹੋਈ ਮੌਤ ! Read More »

ਹੈਮਿਲਟਨ(ਨਿਊਜ਼ੀਲੈਂਡ) ‘ਚ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਾਬਕਾ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਐਨਜੈਕ ਦਿਵਸ ਜੋ ਹਰ ਸਾਲ 25 ਅਪ੍ਰੈਲ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਸੈਨਿਕਾਂ ਦੀ ਯਾਦ ਅਤੇ ਸਨਮਾਨ ਦੇ ਦਿਨ ਵੱਜੋਂ ਸ਼ਰਧਾਜਲੀ ਦਿੱਤੀ ਜਾਂਦੀ ਹੈ, ਇਹ ਦਿਨ 1915 ਵਿੱਚ ਗਲੀਪੋਲੀ ਯੁੱਧ ਦੇ ਦੌਰਾਨ ਦਿਖਾਈ ਗਈ ਸੈਨਾ ਦੀ ਵਿਰਾਸਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਗਲੀਪੋਲੀ ਵਿਸ਼ਵ ਯੁੱਧ-1 ਦਾ ਇੱਕ ਪ੍ਰਮੁੱਖ

ਹੈਮਿਲਟਨ(ਨਿਊਜ਼ੀਲੈਂਡ) ‘ਚ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਾਬਕਾ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ Read More »

ਇਟਲੀ ਦੇ ਗੁਰੂ ਘਰ ‘ਚ ਦੋ ਗੁੱਟਾਂ ਵਿੱਚ ਹੋਈ ਖੂਨੀ ਝੜਪ,ਪੁਲਿਸ ਵਲੋਂ ਕਿਰਪਾਨ ਅਤੇ ਸਿਰੀ ਸਾਹਿਬ ਜ਼ਬਤ।

(ਸਿੰਘ ਮੀਡੀਆ ਬਿਊਰੋ) ਬਹੁਤ ਹੀ ਦੁੱਖਦਾਇਕ ਅਤੇ ਚਿੰਤਾਜਨਕ ਘਟਨਾ ਸਾਮਣੇ ਆਈ ਹੈ। ਗੁਰਦੁਆਰਾ ਸਾਹਿਬ ਵਰਗੇ ਪਵਿੱਤਰ ਸਥਾਨ ‘ਤੇ ਹਿੰਸਾ ਅਤੇ ਆਪਸੀ ਲੜਾਈ ਨਾ ਸਿਰਫ ਸਿੱਖੀ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਹੈ, ਬਲਕਿ ਇਟਲੀ ਜਿਹੇ ਵਿਦੇਸ਼ੀ ਦੇਸ਼ ਵਿੱਚ ਸਿੱਖ ਧਰਮ ਦੀ ਪਹਚਾਣ ਲਈ ਚੱਲ ਰਹੀ ਕੋਸ਼ਿਸ਼ਾਂ ਨੂੰ ਵੀ ਢਾਹ ਲਾ ਸਕਦੀ ਹੈ ਹੈ।ਮਾਮਲਾ ਗੁਰਦੁਆਰਾ ਕਲਗੀਧਰ ਸਾਹਿਬ

ਇਟਲੀ ਦੇ ਗੁਰੂ ਘਰ ‘ਚ ਦੋ ਗੁੱਟਾਂ ਵਿੱਚ ਹੋਈ ਖੂਨੀ ਝੜਪ,ਪੁਲਿਸ ਵਲੋਂ ਕਿਰਪਾਨ ਅਤੇ ਸਿਰੀ ਸਾਹਿਬ ਜ਼ਬਤ। Read More »

ਆਕਲੈਂਡ ਸੇਂਟ ਜੋਨਜ਼ ਬੱਸ ਸਟਾਪ ਹਮਲੇ ਵਿੱਚ ਇੱਕ 16 ਸਾਲਾਂ ਨਾਬਾਲਗ ਨੂੰ ਕੀਤਾ ਗ੍ਰਿਫਤਾਰ

(ਸਿੰਘ ਮੀਡੀਆ ਬਿਊਰੋ) ਆਕਲੈਂਡ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਸੇਂਟ ਜੌਨਸ ਬੱਸ ਸਟਾਪ ‘ਤੇ ਕਾਇਲ ਵੌਰਾਲ ਦੀ ਮੌਤ ਤੋਂ ਬਾਅਦ ਇੱਕ 16 ਸਾਲਾ ਨੌਜਵਾਨ ‘ਤੇ ਕਤਲ ਅਤੇ ਭਿਆਨਕ ਲੁੱਟ ਦੇ ਦੋਸ਼ ਲਗਾ ਓਸਨੂੰ ਗ੍ਰਿਫਤਾਰ ਕਰ ਲਿਆ ਹੈ । ਇਸ ਘਟਨਾ ਵਿੱਚ 33 ਸਾਲਾ ਪੀਐਚਡੀ ਵਿਦਿਆਰਥੀ, ਇੱਕ ਅਮਰੀਕੀ ਨਾਗਰਿਕ, ਨੂੰ ਹਸਪਤਾਲ ਵਿੱਚ ਮੌਤ ਤੋਂ ਪਹਿਲਾਂ ਗੰਭੀਰ

ਆਕਲੈਂਡ ਸੇਂਟ ਜੋਨਜ਼ ਬੱਸ ਸਟਾਪ ਹਮਲੇ ਵਿੱਚ ਇੱਕ 16 ਸਾਲਾਂ ਨਾਬਾਲਗ ਨੂੰ ਕੀਤਾ ਗ੍ਰਿਫਤਾਰ Read More »

ਜੇਕਰ ਤੁਸੀਂ ਵੀ ਕੁਵੈਤ ਵਿੱਚ ਡਰਾਈਵਰ ਹੋ ਤਾਂ,ਇਹਨਾ ਨਿਯਮਾਂ ਤੋ ਬੱਚਕੇ ! ਨਹੀਂ ਤਾਂ ਜੇਬ ਢਿੱਲੀ ਹੋ ਸਕਦੀ ਹੈ

ਕੁਵੈਤ ਦੇ ਸੜਕ ਸੁਰੱਖਿਆ ਯਤਨਾਂ ਵਿੱਚ ਇੱਕ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ ਜੋ ਫ਼ਰਮਾਨ ਨੰ. 5 ਦੇ ਤਹਿਤ ਨਵੇਂ ਟ੍ਰੈਫਿਕ ਕਾਨੂੰਨ ਨੂੰ ਲਾਗੂ ਕਰਨ ਦੇ ਨਾਲ ਸ਼ੁਰੂ ਹੁੰਦੀ ਹੈ। ਇਹ ਕਾਨੂੰਨ ਕੁਵੈਤ ਵਿੱਚ ਟ੍ਰੈਫਿਕ ਉਲੰਘਣਾਵਾਂ ਅਤੇ ਹਾਦਸਿਆਂ ਦੀ ਵੱਧ ਰਹੀ ਗਿਣਤੀ ਨਾਲ ਨਜਿੱਠਣ ਲਈ ਸਖ਼ਤ ਜ਼ੁਰਮਾਨੇ ਅਤੇ ਵਿਸ਼ਾਲ ਪੁਲਿਸ ਅਧਿਕਾਰ ਪੇਸ਼ ਕਰਦਾ ਹੈ। ਅੱਪਡੇਟ

ਜੇਕਰ ਤੁਸੀਂ ਵੀ ਕੁਵੈਤ ਵਿੱਚ ਡਰਾਈਵਰ ਹੋ ਤਾਂ,ਇਹਨਾ ਨਿਯਮਾਂ ਤੋ ਬੱਚਕੇ ! ਨਹੀਂ ਤਾਂ ਜੇਬ ਢਿੱਲੀ ਹੋ ਸਕਦੀ ਹੈ Read More »

ਇੰਡੀਆ ਨੇ ਪਾਕਿਸਤਾਨ ਦੇ ਸੰਬੰਦਾ ਵਿੱਚ ਆਈ ਤਰੇੜ, ਸਿੰਧੂ ਜਲ ਸਮਝੌਤਾ ਰੋਕਿਆ, ਅਟਾਰੀ ਚੈੱਕ ਪੋਸਟ ਵੀ ਕੀਤੀ ਬੰਦ।

ਅਟਾਰੀ ਰਾਹੀਂ ਗਏ ਭਾਰਤੀਆਂ ਨੂੰ ਵਾਪਸ ਆਉਣ ਲਈ 1 ਮਈ ਤਕ ਦਾ ਦਿੱਤਾ ਸਮਾਂ (ਨਵੀਂ ਦਿੱਲੀ ) ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਦਾ ਵੱਡਾ ਐਕਸਨ ਸਾਹਮਣੇ ਆਇਆ ਹੈ ਸਰਹੱਦ ਪਾਰ ਸਬੰਧਾਂ ਦੇ ਮੱਦੇਨਜ਼ਰ ਭਾਰਤ ਨੇ ਪਾਕਿਸਤਾਨ ਨੂੰ ਅਪਣੇ ਫ਼ੌਜੀ ਅਤਾਸ਼ੇ ਭਾਰਤ ਤੋਂ ਵਾਪਸ ਸੱਦਣ ਲਈ ਕਿਹਾ। ਭਾਰਤ ਨੇ ਬੁਧਵਾਰ ਨੂੰ ਪਾਕਿਸਤਾਨ ਨਾਲ ਕੂਟਨੀਤਕ

ਇੰਡੀਆ ਨੇ ਪਾਕਿਸਤਾਨ ਦੇ ਸੰਬੰਦਾ ਵਿੱਚ ਆਈ ਤਰੇੜ, ਸਿੰਧੂ ਜਲ ਸਮਝੌਤਾ ਰੋਕਿਆ, ਅਟਾਰੀ ਚੈੱਕ ਪੋਸਟ ਵੀ ਕੀਤੀ ਬੰਦ। Read More »

ਭੂਚਾਲ ਦੇ ਝਟਕਿਆਂ ਨੇ ਇਸਤਾਂਬੁਲ ਨੂੰ ਹਿਲਾ ਕੇ ਰੱਖਤਾ, ਕਿਸੇ ਵੀ ਤਰ੍ਹਾ ਦਾ ਜਾਨੀ ਮਾਲੀ ਨੁਕਸਾਨ ਤੋ ਬਚਾਅ ।

( ਸਿੰਘ ਮੀਡੀਆ ਬਿਊਰੋ ) ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਬੁੱਧਵਾਰ ਨੂੰ 6.2 ਦੀ ਤੀਬਰਤਾ ਵਾਲੇ ਭੂਚਾਲ ਨੇ ਇਸਤਾਂਬੁਲ ਅਤੇ ਹੋਰ ਖੇਤਰਾਂ ਨੂੰ ਹਿਲਾ ਦਿੱਤਾ। ਫਿਲਹਾਲ ਦੀ ਘੜੀ 16 ਮਿਲੀਅਨ ਵਾਲੀ ਆਬਾਦੀ ਸ਼ਹਿਰ ਤੁਰਕੀ ਵਿੱਚ ਅਜੇ ਤੱਕ ਗੰਭੀਰ ਨੁਕਸਾਨ ਜਾਂ ਸੱਟਾਂ ਦੀ ਕੋਈ ਖ਼ਬਰ ਨਹੀਂ ਹੈ ਸੰਯੁਕਤ ਰਾਜ ਦੇ ਭੂ-ਵਿਗਿਆਨਕ

ਭੂਚਾਲ ਦੇ ਝਟਕਿਆਂ ਨੇ ਇਸਤਾਂਬੁਲ ਨੂੰ ਹਿਲਾ ਕੇ ਰੱਖਤਾ, ਕਿਸੇ ਵੀ ਤਰ੍ਹਾ ਦਾ ਜਾਨੀ ਮਾਲੀ ਨੁਕਸਾਨ ਤੋ ਬਚਾਅ । Read More »

ਪਹਿਲਗਾਮ ਹਮਲੇ ਦੇ ਅੱਤਵਾਦੀਆ ਦੇ ਜੰਮੂ ਪੁਲਿਸ ਵਲੋ ਸਕੈੱਚ ਜਾਰੀ।

(ਸਿੰਘ ਮੀਡੀਆ ਬਿਊਰੋ ) – ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 3 ਵਿਅਕਤੀਆਂ ਦਾ ਸਕੈਚ ਹੋਇਆ ਜਾਰੀ ,ਜੰਮੂ ਪੁਲਿਸ ਵੱਲੋਂ ਨਾਮ ਅਤੇ ਪਛਾਣ ਜਾਰੀ ,ਪਹਿਲਾ ਆਸਿਫ਼ ਫ਼ੌਜੀ, ਦੂੱਜਾ ਸੁਲੇਮਾਨ ਸ਼ਾਹ, ਤਿੱਜਾ ਆਬੂ ਤਲਹਾ। ਪਿਛਲੇ ਦੋ ਸਾਲ ਚ ਕਸ਼ਮੀਰ ਚ ਕਰੀਬ 5 ਕਰੋੜ ਤੋਂ ਵੱਧ ਟੂਰਇਸਟ ਗਏ ਹਨ ਜਿਹਨਾਂ ਵਿੱਚੋ ਇੱਕ ਕਰੋੜ ਵਿਦੇਸ਼ੀ ਸਨ , ਕਸ਼ਮੀਰ

ਪਹਿਲਗਾਮ ਹਮਲੇ ਦੇ ਅੱਤਵਾਦੀਆ ਦੇ ਜੰਮੂ ਪੁਲਿਸ ਵਲੋ ਸਕੈੱਚ ਜਾਰੀ। Read More »

ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ 28 ਵਿਅਕਤੀਆਂ ਨੂੰ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ

ਅੱਤਵਾਦੀ ਨੇ ਪਤਨੀ ਸਾਹਮਣੇ ਪਤੀ ਮਾਰ ਕੇ ਕਿਹਾ, ਜਾਓ ਮੋਦੀ ਨੂੰ ਦਸ ਦਿਓ,ਪਤਨੀ ਨੇ ਕਿਹਾ, ‘ਮੈਨੂੰ ਵੀ ਮਾਰ ਦਿਓ ਕਹਿੰਦੇ ਤੈਨੂੰ ਨਹੀਂ ਮਾਰਾਂਗੇ’ ਸਿੰਘ ਮੀਡੀਆ ਬਿਊਰੋ – ਅੱਜ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਵਿਅਕਤੀਆਂ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ

ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ 28 ਵਿਅਕਤੀਆਂ ਨੂੰ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ Read More »