ਖਾਲਸਾ ਸਾਜਨਾ ਦਿਵਸ ਅਤੇ ਈਦ ਉਲ ਫਿਤਰ ਨੂੰ ਸਮਰਪਿਤ ਖੂਨਦਾਨ ਕੈਂਪ, 475 ਵਿਅਕਤੀਆਂ ਨੇ ਦਿੱਤਾ ਖੂਨਦਾਨ
ਕੁਵੈਤ 07 ਅਪ੍ਰੈਲ 2025 (ਬਿਨੈਦੀਪ ਸਿੰਘ) ਕੁਵੈਤ ਦੀ ਨਾਮੀ ਕੰਪਨੀ ਪੰਜਾਬ ਸਟੀਲ ਫੈਕਟਰੀ ਤੋਂ ਸੁਰਜੀਤ ਕੁਮਾਰ ਅਤੇ ਉਹਨਾਂ ਦੇ ਭਰਾ ਭੁਪਿੰਦਰ ਪੈਨੀ ਪਿਤਾ ਤਰਸੇਮ ਲਾਲ ਸਮਾਜ ਸੇਵਾ ਨੂੰ ਸਮਰਪਿਤ ਹਮੇਸ਼ਾ ਮੋਹਰੀ ਨਜ਼ਰ ਆਉਂਦੇ ਹਨ। ਇਸ ਦੇ ਚਲਦੇ ਅਪ੍ਰੈਲ ਮਹੀਨੇ ਖਾਲਸਾ ਸਾਜਨਾ ਦਿਵਸ ਵਿਸਾਖੀ ਅਤੇ ਮੁਸਲਮ ਭਾਈਚਾਰੇ ਦਾ ਪਾਕ ਤਿਉਹਾਰ ਈਦ ਉਲ ਫਿਤਰ ਨੂੰ ਸਮਰਪਿਤ ਖੂਨਦਾਨ […]
ਖਾਲਸਾ ਸਾਜਨਾ ਦਿਵਸ ਅਤੇ ਈਦ ਉਲ ਫਿਤਰ ਨੂੰ ਸਮਰਪਿਤ ਖੂਨਦਾਨ ਕੈਂਪ, 475 ਵਿਅਕਤੀਆਂ ਨੇ ਦਿੱਤਾ ਖੂਨਦਾਨ Read More »