ਭੂਚਾਲ ਦੇ ਝਟਕਿਆਂ ਨੇ ਇਸਤਾਂਬੁਲ ਨੂੰ ਹਿਲਾ ਕੇ ਰੱਖਤਾ, ਕਿਸੇ ਵੀ ਤਰ੍ਹਾ ਦਾ ਜਾਨੀ ਮਾਲੀ ਨੁਕਸਾਨ ਤੋ ਬਚਾਅ ।

( ਸਿੰਘ ਮੀਡੀਆ ਬਿਊਰੋ ) ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਬੁੱਧਵਾਰ ਨੂੰ 6.2 ਦੀ ਤੀਬਰਤਾ ਵਾਲੇ ਭੂਚਾਲ ਨੇ ਇਸਤਾਂਬੁਲ ਅਤੇ ਹੋਰ ਖੇਤਰਾਂ ਨੂੰ ਹਿਲਾ ਦਿੱਤਾ।…