ਸਾਊਦੀ ਅਰਬ ’ਚ ਨੌਜਵਾਨ ਦੀ ਮੌਤ, 25 ਦਿਨਾਂ ਬਾਅਦ ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ

ਗੁਰਦਾਸਪੁਰ, 3 ਜੂਨ 2025: ਗੁਰਦਾਸਪੁਰ ਦੇ ਪਿੰਡ ਪੱਖੋਕੇ ਮਹਿਮਾਰਾ ਵਿੱਚ ਅੱਜ ਦੁਖਦਾਈ ਮਾਹੌਲ ਦਿਖਾਈ ਦਿੱਤਾ ਜਦੋਂ ਸਾਊਦੀ ਅਰਬ ਵਿੱਚ ਦਿਲ ਦਾ ਦੌਰਾ ਪੈਣ ਨਾਲ ਮਾਰੇ ਗਏ 35 ਸਾਲਾ ਵਿਲੀਅਮ ਮਸੀਹ…